Advertisment

ਇਸ ਅਦਾਕਾਰ ਦੀ ਗੰਦੀ ਹਰਕਤ ਨੇ ਰਵੀਨਾ ਟੰਡਨ ਨੂੰ ਕਰ ਦਿੱਤਾ ਸੀ ਪਰੇਸ਼ਾਨ, ਇੱਕੋ ਕੁੜੀ ਨਾਲ ਦੂਜੀ ਵਾਰ ਇੰਝ ਰਚਾਇਆ ਸੀ ਵਿਆਹ

author-image
By Shaminder
New Update
ਇਸ ਅਦਾਕਾਰ ਦੀ ਗੰਦੀ ਹਰਕਤ ਨੇ ਰਵੀਨਾ ਟੰਡਨ ਨੂੰ ਕਰ ਦਿੱਤਾ ਸੀ ਪਰੇਸ਼ਾਨ, ਇੱਕੋ ਕੁੜੀ ਨਾਲ ਦੂਜੀ ਵਾਰ ਇੰਝ ਰਚਾਇਆ ਸੀ ਵਿਆਹ
Advertisment
ਆਫਤਾਬ ਸ਼ਿਵਦਸਾਨੀ ਇੱਕ ਅਜਿਹਾ ਅਦਾਕਾਰ ‘ਚ ਜਿਸ ‘ਚ ਅਦਾਕਾਰੀ ਦੇ ਗੁਣ ਬਚਪਨ ‘ਚ ਹੀ ਵਿਖਾਈ ਦੇਣ ਲੱਗ ਪਏ ਸਨ । ਉਨ੍ਹਾਂ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਇੱਕ ਐਡ ਫ਼ਿਲਮ ਤੋਂ ਕੀਤੀ ਸੀ । ਜਿਸ ਨਾਲ ਜੁੜਿਆ ਇੱਕ ਕਿੱਸਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ । ਦਰਅਸਲ ਰਵੀਨਾ ਟੰਡਨ ਉਦੋਂ ਦਸਵੀਂ ਜਮਾਤ ‘ਚ ਪੜ੍ਹਦੇ ਸਨ, ਜਦੋਂ ਉਨ੍ਹਾਂ ਨੁੰ ਪ੍ਰਹਲਾਦ ਕੱਕੜ ਦੇ ਨਾਲ ਇੱਕ ਐਡ ‘ਚ ਕੰਮ ਕਰਨ ਦਾ ਮੌਕਾ ਮਿਲਿਆ ਸੀ । ਪਰ ਇਸ ਦੌਰਾਨ ਉਨ੍ਹਾਂ ਨਾਲ ਕੁਝ ਅਜਿਹਾ ਹੋਇਆ ਜਿਸ ਨੂੰ ਉਹ ਅੱਜ ਤੱਕ ਵੀ ਭੁਲਾ ਨਹੀਂ ਸਕੇ ਹਨ । ਹੋਰ ਵੇਖੋ:ਗਾਇਕ ਹਰਭਜਨ ਮਾਨ ਇਸ ਤਰ੍ਹਾਂ ਦੀਆਂ ਅਫਵਾਹਾਂ ਤੋਂ ਹੋਏ ਪਰੇਸ਼ਾਨ, ਵੀਡੀਓ ਸਾਂਝੀ ਕਰਕੇ ਦੱਸਿਆ ਦਿਲ ਦਾ ਹਾਲ
Advertisment
https://twitter.com/Shanaya37829602/status/1249088800220950530 ਮੁੰਬਈ ਮਿਰਰ ਦੇ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਇੱਕ ਵਾਰ ਦੱਸਿਆ ਸੀ ਕਿ ਇਸ ਐਡ ‘ਚ ਆਫਤਾਬ ਸ਼ਿਵਦਸਾਨੀ ਵੀ ਕੰਮ ਕਰ ਰਹੇ ਸਨ ਅਤੇ ਉਦੋਂ ਉਨ੍ਹਾਂ ਦੀ ਉਮਰ ਸਿਰਫ਼ ਦਸ ਸਾਲ ਦੀ ਸੀ । ਇਹ ਐਡ ਇੱਕ ਟੁੱਸ਼ ਪੇਸਟ ਦਾ ਸੀ । ਇਸ ਇਸ਼ਤਿਹਾਰ ਆਫਤਾਬ ਇੱਕ ਅਜਿਹੇ ਬੱਚੇ ਦੇ ਕਿਰਦਾਰ ‘ਚ ਸਨ ਜੋ ਕਿ ਚਾਕਲੇਟ ਖਾਂਦਾ ਹੈ ਅਤੇ ਕਹਿੰਦਾ ਹੈ ਕਿ ਉਸ ਦਾ ਟੁੱਥ ਪੇਸਟ ਏਨਾਂ ਵਧੀਆ ਹੈ ਕਿ ਦੰਦਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ । https://www.instagram.com/p/B-_a7oKJ78t/ ਪਰ ਇਸ ਦੇ ਸ਼ੂਟ ਦੌਰਾਨ 22-23 ਟੇਕ ਤੋਂ ਬਾਅਦ ਵੀ ਪ੍ਰਹਲਾਦ ਨੂੰ ਵਧੀਆ ਸ਼ਾਰਟ ਨਹੀਂ ਸੀ ਮਿਲਿਆ । ਜਿਸ ਤੋਂ ਬਾਅਦ ਬ੍ਰੇਕ ਲਿਆ ਗਿਆ ਪਰ ਇਸੇ ਦੌਰਾਨ ਆਫਤਾਬ ਦੀ ਤਬੀਅਤ ਖਰਾਬ ਹੋਣ ਲੱਗ ਪਈ, ਉਸ ਸਮੇਂ ਆਫਤਾਬ ਦੀ ਤਬੀਅਤ ਖਰਾਬ ਹੋਣ ਲੱਗੀ ।ਰਵੀਨਾ ਉਸ ਸਮੇਂ ਸੈੱਟ ਨੂੰ ਠੀਕ ਕਰ ਰਹੀ ਸੀ ਤਾਂ ੳੇੁਸੇ ਸਮੇਂ ਆਫਤਾਬ ਅਜਿਹਾ ਮੂੰਹ ਬਨਾਉਣ ਰਹੇ ਸਨ ਕਿ ਜਿਵੇਂ ਹੁਣੇ ਹੀ ਉਲਟੀ ਕਰ ਦੇਣ। aaftaab aaftaab ਰਵੀਨਾ ਨੂੰ ਲੱਗਿਆ ਕਿ ਆਫਤਾਬ ਫਰਸ਼ ਗੰਦਾ ਨਾ ਕਰ ਦੇਣ ਇਸ ਲਈ ਉਹ ਅਜਿਹੀ ਵਸਤੂ ਲੱਭਣ ਲੱਗੇ ਕਿ ਆਫਤਾਬ ਉਸ ‘ਚ ਉਲਟੀ ਕਰ ਦੇਣ। ਰਵੀਨਾ ਨੁੰ ਅਜਿਹਾ ਕੁਝ ਨਾਂ ਮਿਲਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਹੱਥ ਅੱਗੇ ਕਰ ਦਿੱਤਾ ਅਤੇ ਆਫਤਾਬ ਨੇ ਉਨ੍ਹਾਂ ਦੇ ਹੱਥ ‘ਤੇ ਹੀ ਉਲਟੀ ਕਰ ਦਿੱਤੀ ਸੀ । ਆਫਤਾਬ ਸ਼ਿਵਦਸਾਨੀ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । https://www.instagram.com/p/B9EIWjWJEtp/ ਗ੍ਰੇਟ ਗ੍ਰੈਂਡ ਮਸੀ, ਕਯਾ ਕੂਲ ਹੈਂ ਹਮ -3, ਕਮਬਖ਼ਤ ਇਸ਼ਕ, ਡੈਡੀ ਕੂਲ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਇੱਕ ਪੰਜਾਬੀ ਕੁੜੀ ਦੇ ਨਾਲ ਵਿਆਹ ਕਰਵਾਇਆ ਹੈ ।ਉਨ੍ਹਾਂ ਨੇ ਨਿਨ ਦੁਸਾਂਝ ਨਾਲ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ‘ਚ ਸਿਰਫ ਪਰਿਵਾਰਕ ਮੈਂਬਰ ਹੀ ਸ਼ਾਮਿਲ ਹੋਏ ਸਨ । https://www.instagram.com/p/B6w_iesJYt7/ ਨਿਨ ਦੁਸਾਂਝ ਅਦਾਕਾਰ ਕਬੀਰ ਬੇਦੀ ਦੀ ਸਾਲੀ ਹੈ । ਇਸ ਵਿਆਹ ‘ਚ ਪਰਿਵਾਰਕ ਮੈਂਬਰ ਹੀ ਸ਼ਾਮਿਲ ਹੋਏ ਸਨ ਜਿਸ ਤੋਂ ਬਾਅਦ ਮੁੜ ਤੋਂ ਆਫਤਾਬ ਨੇ ਸ਼ਾਹੀ ਅੰਦਾਜ਼ ‘ਚ ਵਿਆਹ ਕਰਵਾਇਆ ਸੀ । ਇਸ ਵਿਆਹ ‘ਚ ਵੱਡੇ ਪੱਧਰ ‘ਤੇ ਬਾਲੀਵੁੱਡ ਅਦਾਕਾਰ ਸ਼ਾਮਿਲ ਹੋਏ ਸਨ ਅਤੇ ਪੂਰੇ ਰੀਤੀ ਰਿਵਾਜ਼ਾਂ ਨਾਲ ਮੁੜ ਤੋਂ ਸ਼੍ਰੀ ਲੰਕਾ ‘ਚ ਰਚਾਈ ਗਈ ਸੀ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment