ਦਿਲਜੀਤ ਦੋਸਾਂਝ ਦੇ ਗਾਣੇ ਸੁਣ ਕੇ ਇਸ ਬੀਬੀ ਦਾ ਦੁਖਣੋਂ ਹੱਟ ਜਾਂਦਾ ਸਿਰ ਦਰਦ, ਵੀਡੀਓ ਵਾਇਰਲ

written by Shaminder | June 24, 2021

ਦਿਲਜੀਤ ਦੋਸਾਂਝ ਦੇ ਇੱਕ ਪ੍ਰਸ਼ੰਸਕ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਕਹਿ ਰਹੀ ਹੈ ਕਿ ‘ਡਾਕਟਰ ਨੂੰ ਫੋਨ ਕਰ ਰਹੀ ਹਾਂ ਜੇ ਐਂਮਰਜੇਂਸੀ ਅੱਜ ਟਾਈਮ ਦੇ ਦੇਵੇ ।ਅੱਜ ਸਿਰ ਦਰਦ ਹੋ ਰਿਹਾ ਹੈ । ਡਾਕਟਰ ਤੋਂ ਅਪਵਾਇੰਟਮੈਂਟ ਲੈ ਰਹੀ ਹਾਂ । ਮੈਂ ਕਿਹਾ ਦਿਲਜੀਤ ਦੋਸਾਂਝ ਦੇ ਗਾਣੇ ਲਾ ਦੇ, ਕਈ ਵਾਰ ਉਸ ਦੇ ਗਾਣੇ ਸੁਣ ਕੇ ਵੀ ਸਿਰ ਦਰਦ ਠੀਕ ਹੋ ਜਾਂਦਾ ਹੈ ।

Image Source: Instagram
ਹੋਰ ਪੜ੍ਹੋ :  ਅਨਿਲ ਕਪੂਰ ਨੇ ਬਾਲੀਵੁੱਡ ਇੰਡਸਟਰੀ ‘ਚ ਪੂਰੇ ਕੀਤੇ 38 ਸਾਲ, ਆਪਣੀ ਪਹਿਲੀ ਫ਼ਿਲਮ ਦੀ ਤਸਵੀਰ ਸਾਂਝੀ ਕੀਤੀ
diljit dosanjh Image Source: Instagram
ਦਿਲਜੀਤ ਦੇ ਹੀ ਲਾਈਂ ਹੋਰ ਕਿਸੇ ਦੇ ਨਹੀਂ’।ਇਹ ਵੀਡੀਓ ਸੁਮਨ ਰੂਪਰਾਏ ਨਾਂਅ ਦੇ ਟਵਿੱਟਰ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ। ਜਿਸ ਨੂੰ ਕਿ ਦਿਲਜੀਤ ਦੋਸਾਂਝ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਦਿਲਜੀਤ ਦੋਸਾਂਝ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।
diljit Image Source: Instagram
ਦਿਲਜੀਤ ਦੋਸਾਂਝ ਵੱਲੋਂ ਸਾਂਝਾ ਕੀਤਾ ਗਿਆ ਇਹ ਵੀਡੀਓ ਬਹੁਤ ਹੀ ਮਜ਼ੇਦਾਰ ਹੈ । ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਉਹ ਬਾਲੀਵੁੱਡ ‘ਚ ਵੀ ਸਰਗਰਮ ਹਨ ।ਜਲਦ ਹੀ ਉਹ ਫ਼ਿਲਮ ‘ਜੋੜੀ’ ‘ਚ ਨਜ਼ਰ ਆਉਣਗੇ ।

0 Comments
0

You may also like