Advertisment

ਨੇਹਾ ਕੱਕੜ ਦੇ ਜਨਮ ਦਿਨ ‘ਤੇ ਰੋਹਨਪ੍ਰੀਤ ਨੇ ਦਿੱਤੇ ਢੇਰ ਸਾਰੇ ਗਿਫਟ, ਤਸਵੀਰਾਂ ਕੀਤੀਆਂ ਸਾਂਝੀਆਂ

author-image
By Rupinder Kaler
New Update
ਨੇਹਾ ਕੱਕੜ ਦੇ ਜਨਮ ਦਿਨ ‘ਤੇ ਰੋਹਨਪ੍ਰੀਤ ਨੇ ਦਿੱਤੇ ਢੇਰ ਸਾਰੇ ਗਿਫਟ, ਤਸਵੀਰਾਂ ਕੀਤੀਆਂ ਸਾਂਝੀਆਂ
Advertisment
ਨੇਹਾ ਕੱਕੜ ਨੇ ਹਾਲ ਹੀ ਵਿੱਚ ਆਪਣਾ ਜਨਮ ਦਿਨ ਮਨਾਇਆ ਹੈ । ਜਿਸ ਨੂੰ ਲੈ ਕੇ ਉਸ ਨੇ ਬੀਤੇ ਦਿਨ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਨੇਹਾ ਕੱਕੜ ਅਤੇ ਉਸ ਦੇ ਪਤੀ
Advertisment
ਰੋਹਨਪ੍ਰੀਤ ਸਿੰਘ ਆਪਣੇ ਜਨਮਦਿਨ ਨੂੰ ਬਹੁਤ ਹੀ ਰੋਮਾਂਟਿਕ ਢੰਗ ਨਾਲ ਮਨਾਉਂਦੇ ਨਜ਼ਰ ਆ ਰਹੇ ਹਨ। publive-image Pic Courtesy: Instagram ਹੋਰ ਪੜ੍ਹੋ : ਕੰਵਰ ਗਰੇਵਾਲ ਅਤੇ ਰੁਪਿਨ ਕਾਹਲੋਂ ਦਾ ਨਵਾਂ ਗੀਤ ‘ਜਰਨੈਲ’ ਰਿਲੀਜ਼
Advertisment
publive-image Pic Courtesy: Instagram ਇਨ੍ਹਾਂ ਤਸਵੀਰਾਂ ‘ਚ ਨੇਹਾ ਅਤੇ ਰੋਹਨਪ੍ਰੀਤ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਹਨ ਅਤੇ ਜਨਮਦਿਨ ਦੇ ਥੀਮ ਨੂੰ ਵੀ ਚੰਗੀ ਤਰ੍ਹਾਂ ਪਲਾਨ ਕੀਤਾ ਹੈ। ਉਸ ਦੀਆਂ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਸ ਸਭ ਦੇ ਚਲਦੇ ਨੇਹਾ ਕੱਕੜ ਨੇ ਆਪਣੇ ਜਨਮ ਦਿਨ ਤੋਂ ਬਾਅਦ ਬਹੁਤ ਹੀ ਖ਼ਾਸ ਪੋਸਟ ਪਾਈ ਹੈ । publive-image Pic Courtesy: Instagram ਜਿਸ ਵਿੱਚ ਉਸ ਨੇ ਰੋਹਨਪ੍ਰੀਤ ਵੱਲੋਂ ਉਸ ਨੂੰ ਦਿੱਤੇ ਜਨਮ ਦਿਨ ਦੇ ਗਿਫਟ ਦਿਖਾਏ ਹਨ । ਨੇਹਾ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ ‘ਉਹ ਮੇਰੇ ਕੋਲ ਹਰ ਉਹ ਚੀਜ਼ ਲੈ ਕੇ ਆਇਆ ਜਿਸ ਲਈ ਮੈਂ ਤਰਸ ਰਹੀ ਸੀ …ਉਹ ਸਭ ਕੁਝ ਲੈ ਕੇ ਆਇਆ ਭਾਵਂੇ ਸਟੋਰ ਖੁੱਲ੍ਹੇ ਨਹੀਂ ਸਨ । ਉਪਰੋਂ ਏਨੇਂ ਪਿਆਰ ਨਾਲ ਮੈਨੂੰ ਗਿਫਟ ਦਿੱਤੇ ਹਨ ..ਰੋਹੂ ਬੇਬੀ ਲਵ ਯੂ’ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment