ਪੀਟੀਸੀ ਸ਼ੋਅਕੇਸ ‘ਚ ਮਿਲੋ ਆਪਣੇ ਪਸੰਦੀਦਾ ਗਾਇਕ ਇੱਕਾ ਨੂੰ

written by Shaminder | February 02, 2021

ਪੀਟੀਸੀ ਪੰਜਾਬੀ ਦੇ ਪ੍ਰੋਗਰਾਮ ਸ਼ੋਅਕੇਸ ‘ਚ ਅੱਜ ਸ਼ਾਮ 8 ਵਜੇ ਮਿਲੋ ਗਾਇਕ ਇੱਕਾ ਨੂੰ। ਅੱਜ ਦੇ ਇਸ ਪ੍ਰੋਗਰਾਮ ‘ਚ ਇੱਕਾ ਤੁਹਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨਗੇ । ਇਸ ਦੇ ਨਾਲ ਹੀ ਉਹ ਆਪਣੇ ਆਉਣ ਵਾਲੇ ਪ੍ਰਾਜੈਕਟਸ ਬਾਰੇ ਵੀ ਦੱਸਣਗੇ । ikka ਤੁਸੀਂ ਵੀ ਆਪਣੇ ਪਸੰਦੀਦਾ ਕਲਾਕਾਰ ਨੂੰ ਮਿਲਣਾ ਚਾਹੁੰਦੇ ਹੋ ਅਤੇ ਜਾਨਣਾ ਚਾਹੁੰਦੇ ਹੋ ਉਨ੍ਹਾਂ ਦੀ ਜ਼ਿੰਦਗੀ ਨਾਲ ਸਬੰਧਤ ਨਿੱਜੀ ਗੱਲਾਂ ਬਾਰੇ ਤਾਂ ਵੇਖਣਾ ਨਾਂ ਭੁੱੱਲਣਾ ਪੀਟੀਸੀ ਸ਼ੋਅਕੇਸ, 2 ਫਰਵਰੀ, ਦਿਨ ਮੰਗਲਵਾਰ, ਰਾਤ 8:00 ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ । ਹੋਰ ਪੜ੍ਹੋ: ਸਰਵਣ ਕਰੋ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ
ikka ਦੱਸ ਦਈਏ ਕਿ ਇਸ ਸ਼ੋਅ ‘ਚ ਹਰ ਵਾਰ ਤੁਹਾਨੂੰ ਇੱਕ ਨਵੇਂ ਸਿਤਾਰੇ ਦੇ ਨਾਲ ਰੁਬਰੂ ਕਰਵਾਇਆ ਜਾਂਦਾ ਹੈ । ਜਿਸ ‘ਚ ਇਹ ਸਿਤਾਰੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ ।ਇਸ ਤੋਂ ਪਹਿਲਾਂ ਵੀ ਇਸ ਸ਼ੋਅ ਦੇ ਜ਼ਰੀਏ ਕਈ ਸਿਤਾਰਿਆਂ ਦੇ ਨਾਲ ਤੁਹਾਨੂੰ ਮਿਲਵਾਇਆ ਜਾ ਚੁੱਕਿਆ ਹੈ । ikka ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਨਿੱਤ ਨਵੇਂ ਪ੍ਰੋਗਰਾਮ ਪ੍ਰਸਾਰਿਤ ਕਰ ਰਿਹਾ ਹੈ । ਭਾਵੇਂ ਉਹ ਧਾਰਮਿਕ ਪ੍ਰੋਗਰਾਮ ਹੋਣ, ਸੱਭਿਆਚਾਰਕ ਹੋਣ ਜਾਂ ਫਿਰ ਖੇਡ ਗਤੀਵਿਧੀਆਂ ਹੋਣ । ਹਰ ਤਰ੍ਹਾਂ ਦਾ ਕੰਟੈਂਟ ਵਿਖਾਇਆ ਜਾਂਦਾ ਹੈ ।  

0 Comments
0

You may also like