ਮੀਕਾ ਸਿੰਘ ਦੀ ਇਹ ਹੈ ਦਿਲੀ ਇੱਛਾ ,ਸੈਨਾ ਦੇ ਜਵਾਨਾਂ ਲਈ ਕਰਨਾ ਚਾਹੁੰਦੇ ਨੇ ਕੁਝ ਖਾਸ ,ਵੇਖੋ ਵੀਡਿਓ 

written by Shaminder | January 18, 2019

ਮੀਕਾ ਸਿੰਘ ਸੈਨਾ ਦੇ ਜਵਾਨਾਂ 'ਚ ਨਜ਼ਰ ਆਏ । ਉਨ੍ਹਾਂ ਨੇ ਸੈਨਾ ਦੇ ਜਵਾਨਾਂ ਨੂੰ ਆਪਣੇ ਕਈ ਗੀਤ ਗਾ ਕੇ ਸੁਣਾਏ । ਜਿਨ੍ਹਾਂ 'ਚ ਸਾਵਣ ਮੇਂ ਲੱਗ ਗਈ ਆਗ ,ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਮੀਕਾ ਸਿੰਘ ਆਰਮੀ ਦੇ ਜਵਾਨਾਂ ਨੂੰ ਗੀਤ ਸੁਣਾ ਰਹੇ ਹਨ ਅਤੇ ਸੈਨਾ ਦੇ ਜਵਾਨ ਵੀ ਉਨ੍ਹਾਂ ਦੇ ਸੁਰ 'ਚ ਸੁਰ ਮਿਲਾ ਰਹੇ ਨੇ ।

ਹੋਰ ਵੇਖੋ: ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਦਾਦਾ ਜੀ ਨਾਲ ਕੀਤੀ ਖੂਬ ਮਸਤੀ, ਦੇਖੋ ਵੀਡਿਓ

ਹੋਰ ਵੇਖੋ: ਜੈਜ਼ੀ ਬੀ ਮਾਪਿਆਂ ਨੂੰ ਯਾਦ ਕਰਕੇ ਹੋਏ ਭਾਵੁਕ

Mika Singh Mika Singh

ਮੀਕਾ ਸਿੰਘ ਵੀ ਆਰਮੀ ਦੇ ਇਨ੍ਹਾਂ ਜਵਾਨਾਂ ਦਰਮਿਆਨ ਆਪਣੀ ਪਰਫਾਰਮੈਂਸ ਦੇ ਕੇ ਕਾਫੀ ਖੁਸ਼ ਦਿਖਾਈ ਦੇ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਉਹ ਤਾਂ ਚਾਹੁੰਦੇ ਨੇ ਮੇਰੀ ਤਾਂ ਇਹੀ ਇੱਛਾ ਹੈ ਕਿ ਮੈਂ ਹਰ ਮਹੀਨੇ ਸੈਨਾ ਦੇ ਇਨ੍ਹਾਂ ਜਵਾਨਾਂ ਲਈ ਲਾਈਵ ਸ਼ੋਅ ਕਰਾਂ
I wish I could do a live gig for the #ArmyJawans every month. It will be an absolute honour for me to entertain you precious bunch!! Thank you so much for keeping us safe & for everything you all do for our country!! @adgpi
Jaihind.ਮੀਕਾ ਸਿੰਘ ਦੇ ਇਸ ਵੀਡਿਓ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਉਨ੍ਹਾਂ ਵੱਲੋਂ ਸਾਂਝੇ ਕੀਤੇ ਇਸ ਵੀਡਿਓ ਨੂੰ ਪਸੰਦ ਵੀ ਕਰ ਰਹੇ ਨੇ ।

mika singh Mika Singh

 

You may also like