Advertisment

ਨੇਹਾ ਕੱਕੜ ਨੇ ਆਪਣੇ ਪਤੀ ਰੋਹਨਪ੍ਰੀਤ ਨਾਲ ਕੀਤਾ ਪੂਲ ਡਾਂਸ, ਹੋਲੀ ਨੂੰ ਲੈ ਕੇ ਕੀਤੀ ਖੂਬ ਮਸਤੀ

author-image
By Rupinder Kaler
New Update
ਨੇਹਾ ਕੱਕੜ ਨੇ ਆਪਣੇ ਪਤੀ ਰੋਹਨਪ੍ਰੀਤ ਨਾਲ ਕੀਤਾ ਪੂਲ ਡਾਂਸ, ਹੋਲੀ ਨੂੰ ਲੈ ਕੇ ਕੀਤੀ ਖੂਬ ਮਸਤੀ
Advertisment
ਨੇਹਾ ਕੱਕੜ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਪਤੀ ਰੋਹਨਪ੍ਰੀਤ ਨਾਲ ਹੋਲੀ ਮਨਾਉਣ ਵਾਲੀ ਹੈ । ਵਿਆਹ ਤੋਂ ਬਾਅਦ ਨੇਹਾ ਪਹਿਲੀ ਹੋਲੀ ਆਪਣੇ ਪੇਕੇ ਹੀ ਮਨਾਏਗੀ । ਨੇਹਾ ਦੀ ਪਹਿਲੀ ਹੋਲੀ ਨੂੰ ਖ਼ਾਸ ਬਨਾਉਣ ਲਈ ਪਰਿਵਾਰ ਰਿਸ਼ੀਕੇਸ਼ ਪਹੁੰਚ ਗਿਆ ਹੈ । publive-image image from nehakakkar's instagram ਹੋਰ ਪੜ੍ਹ :
Advertisment
ਕੌਰ ਬੀ ਦਾ ਨਵਾਂ ਗੀਤ ‘ਆਹ ਗੱਲ’ ਰਿਲੀਜ਼, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਗੀਤ neha kakkar image with hubby image from nehakakkar's instagram ਹੋਲੀ ਨੂੰ ਭਾਵੇਂ ਕੁਝ ਦਿਨ ਬਾਕੀ ਹਨ ਪਰ ਨੇਹਾ ਇਸ ਨੂੰ ਲੈ ਕੇ ਹੁਣ ਤੋਂ ਹੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ । ਹਾਲ ਹੀ ਵਿੱਚ ਨੇਹਾ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ਵਿੱਚ ਉਹ ਪੂਲ ਵਿੱਚ ਰੋਹਨਪ੍ਰੀਤ ਨਾਲ ਜਮ ਕੇ ਮਸਤੀ ਕਰਦੀ ਨਜ਼ਰ ਆ ਰਹੀ ਹੈ । neha kakkar and rohanpreet image from nehakakkar's instagram ਇਸ ਵੀਡੀਓ ਵਿੱਚ ਨੇਹਾ ਤੇ ਰੋਹਨਪ੍ਰੀਤ ਦੇ ਨਾਲ ੳਸ ਦਾ ਭਰਾ ਟੋਨੀ ਕੱਕੜ ਤੇ ਕੁਝ ਹੋਰ ਰਿਸ਼ਤੇਦਾਰ ਟੋਨੀ ਦੇ ਨਵੇਂ ਗਾਣੇ ਤੇ ਪੂਲ ਡਾਂਸ ਕਰਦੇ ਨਜ਼ਰ ਆ ਰਹੇ ਹਨ । ਵੀਡੀਓ ਨੂੰ ਸ਼ੇਅਰ ਕਰਦੇ ਹੋਏ ਨੇਹਾ ਨੇ ਲਿਖਿਆ ਹੈ ‘ਮਾਰੇ ਪਿਚਕਾਰੀ ਹੋ ਕੇ ਲੈਫਟ, ਹੋ ਕੇ ਰਾਈਟ !! ਪਰਿਵਾਰ ਦੇ ਨਾਲ ਘਰ ਵਿੱਚ ਹੋਲੀ ਤੋਂ ਪਹਿਲਾਂ ਦੀ ਮਸਤੀ’।
Advertisment

Stay updated with the latest news headlines.

Follow us:
Advertisment
Advertisment
Latest Stories
Advertisment