ਅੱਜ ਰਾਤ ਤੋਂ ਹੋਵੇਗਾ ਨਵੇਂ ਕਾਮੇਡੀ ਸ਼ੋਅ 'ਕ੍ਰੇਜ਼ੀ ਟੱਬਰ' ਦਾ ਆਗਾਜ਼, ਦੇਖੋ ਪੀਟੀਸੀ ਪੰਜਾਬੀ ਚੈਨਲ ‘ਤੇ

written by Lajwinder kaur | April 12, 2021 05:05pm

ਪੀਟੀਸੀ ਪੰਜਾਬੀ ਇੱਕ ਲੰਬੇ ਸਮੇਂ ਤੋਂ ਆਪਣੇ ਮਾਧਿਆਮ ਦੇ ਰਾਹੀਂ ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਕਰ ਰਿਹਾ ਹੈ। ਪੀਟੀਸੀ ਨੈੱਟਵਰਕ ਪੰਜਾਬੀਅਤ ਨੂੰ ਦੁਨੀਆ ਦੇ ਕੋਨੇ-ਕੋਨੇ ਪਹੁੰਚਾਉਣ ਦੇ ਲਈ ਨਵੇਂ ਤੇ ਵੱਖਰੇ ਉਪਰਾਲੇ ਕਰ ਰਿਹਾ ਹੈ। ਪੀਟੀਸੀ ਪੰਜਾਬੀ ਚੈਨਲ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ ਖਿਆਲ ਰੱਖਦਾ ਹੈ। ਜਿਸ ਦੇ ਚੱਲਦੇ ਇੱਕ ਹੋਰ ਨਵਾਂ ਕਾਮੇਡੀ ਸ਼ੋਅ ਦਾ ਆਗਾਜ਼ ਹੋਣ ਜਾ ਰਿਹਾ ਹੈ। ਜੀ ਹਾਂ ਅੱਜ ਰਾਤ ਨਵਾਂ ਸ਼ੋਅ 'ਕ੍ਰੇਜ਼ੀ ਟੱਬਰ' (CrazyTabbar  Punjabi Comedy) ਸ਼ੁਰੂ ਹੋਣ ਜਾ ਰਿਹਾ ਹੈ।

ptc punjabi image

ਹੋਰ ਪੜ੍ਹੋ : ਸੋਨੂੰ ਸੂਦ ਐਕਟਿੰਗ ਦੇ ਨਾਲ ਸੈੱਟ ‘ਤੇ ਬਨਾਉਂਦੇ ਨੇ ਡੋਸਾ, ਦੇਖੋ ਦਿਲਚਸਪ ਵੀਡੀਓ

crazy tabbar image

ਸੋ ਦਰਸ਼ਕ ਪਹਿਲਾ ਐਪੀਸੋਡ ਅੱਜ ਰਾਤ 9:00 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ ਦੇਖ ਸਕਦੇ ਨੇ। ਇਸ ਸ਼ੋਅ ਦਾ ਅਨੰਦ ਦਰਸ਼ਕ ਹਰ ਸੋਮਵਾਰ ਤੋਂ ਵੀਰਵਾਰ ਤੱਕ ਪੀਟੀਸੀ ਪੰਜਾਬੀ ਉੱਤੇ ਮਾਣ ਸਕਦੇ ਨੇ ।

inside image of crazy tabbar

ਸੋ ਹਾਸਿਆਂ ਦੇ ਰੰਗਾਂ ਨਾਲ ਭਰਿਆ ਨਵਾਂ ਕਾਮੇਡੀ ਸ਼ੋਅ ‘ਕ੍ਰੇਜ਼ੀ ਟੱਬਰ’ ਵੇਖਣਾ ਨਾ ਭੁੱਲਣਾ ਅੱਜ ਰਾਤ ਪੀਟੀਸੀ ਪੰਜਾਬੀ ਚੈਨਲ ਉੱਤੇ। ਦਰਸ਼ਕ ਇਸ ਸ਼ੋਅ ਦਾ ਅਨੰਦ ਪੀਟੀਸੀ ਪਲੇਅ ਐਪ ਉੱਤੇ ਵੀ ਲੈ ਸਕਦੇ ਨੇ। ਇਸ ਤੋਂ ਪਹਿਲਾਂ ਪੀਟੀਸੀ ਪੰਜਾਬੀ ‘ਤੇ ਕਾਮੇਡੀ ਸੀਰੀਜ਼ ‘ਜੀ ਜਨਾਬ’ ਅਤੇ ਕਾਮੇਡੀ ਸੀਰੀਅਲ ‘ਫੈਮਿਲੀ ਗੈਸਟ ਹਾਊਸ’ ਵਿਖਾਇਆ ਜਾ ਰਿਹਾ ਹੈ । ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 

View this post on Instagram

 

A post shared by PTC Punjabi (@ptc.network)

You may also like