ਅੱਜ ਰਾਤ ਦੇਖੋ ‘Stand Up Te Paao Khapp’ ਸ਼ੋਅ ਦਾ ਨਵਾਂ ਐਪੀਸੋਡ, ਨਿਖਿਲ ਸ਼ਰਮਾ ਤੇ ਪਰਵਿੰਦਰ ਸਿੰਘ ਬਿਖੇਰਨਗੇ ਹਾਸਿਆਂ ਦੇ ਰੰਗ

written by Lajwinder kaur | August 09, 2021

ਅੱਜ ਦੇ ਸਮੇਂ ‘ਚ ਹੱਸਣਾ ਬਹੁਤ ਹੀ ਜ਼ਰੂਰੀ ਹੈ। ਕਿਉਂਕਿ ਹਰ ਇੱਕ ਇਨਸਾਨ ਇਸ ਸਮੇਂ ਤਣਾਅ ਭਰੀ ਜ਼ਿੰਦਗੀ ‘ਚ ਗੁਜ਼ਰ ਰਿਹਾ ਹੈ। ਇਸ ਲਈ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ ਧਿਆਨ ਰੱਖਦਾ ਹੈ। ਇਸ ਲਈ ਪੀਟੀਸੀ ਪੰਜਾਬੀ ਦਾ ਨਵਾਂ ਸ਼ੋਅ ‘Stand Up Te Paao Khapp’ ਜੋ ਕਿ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ। ਜਿਸ ਕਰਕੇ ਇਸ ਸ਼ੋਅ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਅਜਿਹਾ ਸ਼ੋਅ ਹੈ ਜੋ ਕਿ ਦਰਸ਼ਕਾਂ ਨੂੰ ਹਸਾ-ਹਸਾ ਕੇ ਢਿੱਡੀਂ ਪੀੜਾਂ ਪਾ ਰਿਹਾ ਹੈ।

ptc punajbi

ਹੋਰ ਪੜ੍ਹੋ : ਪਿੰਡਾਂ ਵਾਲੀ ਬੁੜ੍ਹੀਆਂ ਵਾਂਗ ਰੋ-ਰੋ ਆਪਣੀ ਸਹੇਲੀਆਂ ਨੂੰ ਦਿਲ ਦਾ ਹਾਲ ਬਿਆਨ ਕਰਦੀ ਨਜ਼ਰ ਆਈ ਗਾਇਕਾ ਸੁਨੰਦਾ ਸ਼ਰਮਾ, ਇਹ ਵੀਡੀਓ ਦੇਖ ਕੇ ਹਰ ਇੱਕ ਹੋ ਰਿਹਾ ਹੈ ਹੈਰਾਨ

ਹੋਰ ਪੜ੍ਹੋ : ਅਮਰਿੰਦਰ ਗਿੱਲ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਡਬਲ ਸਰਪ੍ਰਾਈਜ਼, ਸਾਂਝੀ ਕੀਤੀ ਮਿਊਜ਼ਿਕ ਐਲਬਮ ਤੇ ਫ਼ਿਲਮ ਦੀ ਰਿਲੀਜ਼ ਡੇਟ

ptc punjabi new show stand up te paao khaapp-min

ਸੋ ਅੱਜ ਰਾਤ ਨਵੇਂ ਐਪੀਸੋਡ ‘ਚ ਕਾਮੇਡੀਅਨ ਨਿਖਿਲ ਸ਼ਰਮਾ (Nikhil Sharma) ਦਰਸ਼ਕਾਂ ਨੂੰ ਦੇਣਗੇ ਕਾਮੇਡੀ ਦਾ ਡੋਜ਼। ਸੋ ਦੇਖਣਾ ਨਾ ਭੁੱਲਣਾ ਹੋਸਟ ਪਰਵਿੰਦਰ ਸਿੰਘ ਦੇ ਨਾਲ ‘Stand Up Te Paao Khapp’ ਅੱਜ ਰਾਤ 8.30 ਵਜੇ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ ।

image of ptc punjabi new show 'Stand up te Paao Khupp'

ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਕੀਤਾ ਜਾਂਦਾ ਹੈ। ਇਸ ਸ਼ੋਅ ‘ਚ ਕਈ ਸੁਪਰ ਡੁਪਰ ਕਾਮੇਡੀਅਨ ਆਪਣੀ ਕਾਮੇਡੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਆਉਣ ਵਾਲੇ ਸਮੇਂ ‘ਚ ਕਈ ਹੋਰ ਕਾਮੇਡੀਅਨ ਇਸ ਸ਼ੋਅ ‘ਚ ਚਾਰ ਚੰਨ ਲਗਾਉਂਦੇ ਹੋਏ ਨਜ਼ਰ ਆਉਣਗੇ।

 

View this post on Instagram

 

A post shared by PTC Punjabi (@ptc.network)

0 Comments
0

You may also like