ਲਓ ਜੀ ਹਾਸਿਆਂ ਦੇ ਸਫਰ ‘ਤੇ ਜਾਣ ਲਈ ਹੋ ਜਾਓ ਤਿਆਰ ਆ ਰਿਹਾ ਹੈ ਨਵਾਂ ਸ਼ੋਅ 'Stand up te Paao Khapp’

written by Lajwinder kaur | July 01, 2021

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ ਧਿਆਨ ਰੱਖਦਾ ਹੈ। ਜਿਸ ਕਰਕੇ ਉਹ ਨਵੇਂ ਸ਼ੋਅਜ਼ ਦੇ ਨਾਲ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰਦੇ ਨੇ। ਇਹ ਪੰਜਾਬੀ ਮਨੋਰੰਜਨ ਜਗਤ ਨੂੰ ਵਧਾਉਣ ਦੇ ਲਈ ਨਵੇਂ ਤੇ ਵੱਖਰੇ ਉਪਰਾਲੇ ਕਰਦੇ ਰਹਿੰਦੇ ਨੇ। ਇਸ ਲੜੀ ਦੇ ਤਹਿਤ ਉਹ ਬਹੁਤ ਜਲਦ ਆਪਣਾ ਇੱਕ ਹੋਰ ਨਵਾਂ ਕਾਮੇਡੀ ਸ਼ੋਅ Stand up te Paao Khapp ਲੈ ਕੇ ਆ ਰਹੇ ਨੇ।

ptc punjabi

ਹੋਰ ਪੜ੍ਹੋ : ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ ਅਮਰਿੰਦਰ ਗਿੱਲ ਦਾ ਇਹ ਵੀਡੀਓ, ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਇਹ ਪੁਰਾਣਾ ਵੀਡੀਓ

ਹੋਰ ਪੜ੍ਹੋ :  ‘Kareena Kapoor Khan’ ਦੇ ਫ਼ਿਲਮੀ ਜਗਤ ‘ਚ ਪੂਰੇ ਹੋਏ 21 ਸਾਲ, ਪਿਆਰੀ ਜਿਹੀ ਵੀਡੀਓ ਸਾਂਝੀ ਕਰਕੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

new comedy show

ਜੀ ਹਾਂ ਬਹੁਤ ਜਲਦ ਨਵਾਂ ਕਾਮੇਡੀ ਸ਼ੋਅ Stand up te Paao Khapp ਸ਼ੁਰੂ ਹੋਣ ਜਾ ਰਿਹਾ ਹੈ। ਜੀ ਹਾਂ ਇਸ ਸ਼ੋਅ ਨੂੰ ਹੋਸਟ ਕਰਨਗੇ ਨਾਮੀ ਕਾਮੇਡੀਅਨ ਪਰਵਿੰਦਰ ਸਿੰਘ । ਇਸ ਸ਼ੋਅ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਨੇ।

inside image of stand up te paao khupp

ਇਹ ਸ਼ੋਅ ਪੰਜ ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸੋ ਦੇਖਣਾ ਨਾ ਭੁੱਲਣਾ ਆਉਣ ਵਾਲੇ ਸੋਮਵਾਰ ਨੂੰ ਰਾਤ 8.30 ਵਜੇ ਪੀਟੀਸੀ ਪੰਜਾਬੀ ਚੈਨਲ ਉੱਤੇ ਕਾਮੇਡੀ ਸ਼ੋਅ 'Stand up te Paao Khapp’ ।

 

 

View this post on Instagram

 

A post shared by PTC Punjabi (@ptc.network)

0 Comments
0

You may also like