ਕਮਲ ਖਾਨ ਦਾ ਨਵਾਂ ਸੱਚ ਆਇਆ ਸੁਰਖੀਆਂ ਵਿਚ, ਵੀਡੀਓ ਹੋਈ ਵਾਇਰਲ

Written by  Gourav Kochhar   |  April 25th 2018 10:06 AM  |  Updated: April 25th 2018 10:07 AM

ਕਮਲ ਖਾਨ ਦਾ ਨਵਾਂ ਸੱਚ ਆਇਆ ਸੁਰਖੀਆਂ ਵਿਚ, ਵੀਡੀਓ ਹੋਈ ਵਾਇਰਲ

ਪੰਜਾਬੀ ਗਾਇਕ ਕਮਲ ਖਾਨ ਨੇ ਆਪਣਾ ਨਵਾਂ ਗੀਤ ਸਚ 2 ਜਾਰੀ ਕਰ ਦਿਤਾ ਹੈ | ਕਮਲ ਦਾ ਨਵਾਂ ਗੀਤ ਸੈਡ ਅਤੇ ਰੋਮਾਂਸਿਕ ਟਰੈਕ ਹੈ | ਕਮਲ ਖਾਨ ਦਾ ਗੀਤ ਸੱਚ 2 ਤੁਹਾਨੂੰ ਆਪਣੇ ਅਜ਼ੀਜ਼ਾਂ ਨੂੰ ਹੋਰ ਜ਼ਿਆਦਾ ਯਾਦ ਕਰਵਾਏਗਾ |

ਕਮਲ ਖ਼ਾਨ ਨੇ ਕਈ ਬਾਲੀਵੁੱਡ ਅਤੇ ਪੋਲੀਵੁਡ 'ਚ ਦਿਲੀ ਸਾਰਾ, ਚੱੜਰਾ, ਵੱਲਾਹ ਰੇ ਵੱਲਾਹ , ਤੇਰੇ ਨਾਲ ਵਰਗੇ ਕਈ ਹੋਰ ਗੀਤ ਆਪਣੇ ਨਾਂ ਤੇ ਦਰਜ ਕੀਤੇ ਹਨ | ਰਿਲੀਜ਼ ਹੋਏ ਗੀਤ ਸਚ 2 Sach 2 ਦੇ ਵੀਡੀਓ 'ਚ ਕਮਲ ਖ਼ਾਨ ਅਦਾਕਾਰੀ ਵੀ ਕਰ ਰਹੇ ਹਨ | ਦਸ ਦੇਈਏ ਕਿ ਗਾਣੇ ਦਿ ਵੀਡੀਓ ਵਿਚ ਕੋਈ ਕਹਾਣੀ ਨਹੀਂ ਹੈ | ਕਮਲ ਖ਼ਾਨ Kamal Khan ਨੂੰ ਇਕ ਰੈਸਟੋਰੈਂਟ ਵਿਚ ਗਾਉਂਦੇ ਦਿਖਾਇਆ ਗਿਆ ਹੈ |

Kamal Khan

ਕਮਲ ਖਾਨ ਦੇ ਗੀਤ ਸਚ 2 ਦੇ ਬੋਲ ਰਾਜਵੀਰ ਦੁਆਰਾ ਲਿਖੇ ਗਏ ਹਨ | ਗਾਣੇ ਦੇ ਬੋਲ ਕੁਝ ਇਸ ਤਰ੍ਹਾਂ ਹਨ :

ਨਜ਼ਰਾਂ ਤੋਂ ਗਿਰ ਗਏ ਤੇਰੇ ਨੀ

ਕੱਲੇ ਐਬ ਗਿਣਾ ਤੇ ਮੇਰੇ ਨੀ

ਜੋ ਧੋਕੇ ਕਿੱਤੇ ਨਾਲ ਮੇਰੇ ਤੂੰ

ਓ ਗੱਲਾਂ ਵਿਚ ਤੇਰੇ ਮੇਰੇ ਨੀ

ਆਪ ਬਣੀ ਫਿਰੇ ਮਹਾਨ ਤੂੰ

ਅੱਸੀ ਚੁੱਪਾਂ ਵਿਚ ਸਹਾਰ ਗਏ

ਓ ਕੋਈ ਹੋਰ ਹੁੰਦਾ ਤਾਂ ਜਰ ਲੈਂਦੇ

ਸਾਡੇ ਆਪਣੇ ਹੀ ਸਾਨੂ ਮਾਰ ਗਏ

ਕਮਲ ਖ਼ਾਨ Kamal Khan ਐਕਸਕਲੁਸਿਵ ਦੇ ਲੇਬਲ ਹੇਠ ਬਣੇ ਇਸ ਗੀਤ ਦਾ ਨਿਰਦੇਸ਼ਨ ਹਨੀ ਵਿਰਕ ਨੇ ਕੀਤਾ ਹੈ | ਗਾਣੇ 'ਚ ਜਤਿੰਦਰ ਜੀਤੂ ਦੁਆਰਾ ਸੰਗੀਤ ਦੀ ਰਚਨਾ ਕੀਤੀ ਗਈ ਹੈ |

Kamal Khan

ਕਮਲ ਖ਼ਾਨ ਦਿ ਆਵਾਜ਼ ਵਿਚ ਇਹ ਗੀਤ ਯਕੀਨੀ ਤੌਰ 'ਤੇ ਤੁਹਾਡੇ ਦਿਲ ਨੂੰ ਜਿੱਤ ਲਵੇਗਾ | ਜੇ ਹਾਲੇ ਤੱਕ ਤੁਸੀਂ ਇਹ ਗੀਤ ਨੂੰ ਨਹੀਂ ਦੇਖਿਆ ਤਾਂ ਹੇਠਾਂ ਦਿੱਤੀ ਵੀਡੀਓ ਤੇ ਕਲਿਕ ਕਰੋ ਅਤੇ ਕਮਲ ਖਾਨ ਦੇ ਨਵੇਂ ਰਿਲੀਜ਼ ਹੋਏ ਪੰਜਾਬੀ ਟਰੈਕ ਸਚ 2 ਦੇ ਵੀਡੀਓ ਦਾ ਆਨੰਦ ਲਵੋ |

ਗਾਣੇ ਦੇ ਸੰਗੀਤ ਤੇ ਬੋਲ, ਦੋਵੇਂ ਹੀ ਬਹੁਤ ਵਧੀਆ ਹਨ | ਸਾਨੂੰ ਉਮੀਦ ਹੈ ਕਿ ਕਮਲ ਖਾਨ Kamal Khan ਦਾ ਨਵਾਂ ਪੰਜਾਬੀ ਗਾਣਾ ਸੱਚ 2 ਤੁਹਾਨੂੰ ਜ਼ਰੂਰ ਪਸੰਦ ਆਵੇਗਾ |

https://www.youtube.com/watch?v=F0c9WalOIh4


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network