ਅਫਸਾਨਾ ਖ਼ਾਨ ਦੇ ਬਰਥਡੇਅ ਸੈਲਬ੍ਰੇਸ਼ਨ ਦੀਆਂ ਨਵੀਆਂ ਵੀਡੀਓਜ਼ ਆਈਆਂ ਸਾਹਮਣੇ, ਰੁਪਿੰਦਰ ਹਾਂਡਾ ਤੋਂ ਲੈ ਕੇ ਕਈ ਹੋਰ ਪੰਜਾਬੀ ਕਲਾਕਾਰ ਹੋਏ ਸ਼ਾਮਿਲ, ਦੇਖੋ ਵੀਡੀਓ

written by Lajwinder kaur | June 13, 2021

ਬੀਤੇ ਦਿਨੀ ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ਹੂਰ ਗਾਇਕਾ ਅਫਸਾਨਾ ਖ਼ਾਨ ਦਾ ਜਨਮਦਿਨ ਸੀ। ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਨੇ। ਉਨ੍ਹਾਂ ਦੇ ਬਰਥਡੇਅ ਦੀਆਂ ਕੁਝ ਨਵੀਆਂ ਵੀਡੀਓਜ਼ ਸਾਹਮਣੇ ਆਈਆਂ ਨੇ।

afsana Image Source: Instagram
ਹੋਰ ਪੜ੍ਹੋ : ਗੁਰਬਾਜ਼ ਗਰੇਵਾਲ ਦੀ ਫੜ੍ਹੀ ਗਈ ਸ਼ੈਤਾਨੀ, ਪਾਪਾ ਗਿੱਪੀ ਗਰੇਵਾਲ ਨੂੰ ਦੇਖ ਕੇ ਗੁਰਬਾਜ਼ ਹੋਇਆ ਨੌ ਦੋ ਗਿਆਰਾਂ, ਦੇਖੋ ਵੀਡੀਓ
: ਧਰਮਿੰਦਰ ਨੇ ਸਾਂਝਾ ਕੀਤਾ ਖ਼ਾਸ ਵੀਡੀਓ, ਧੀ ਈਸ਼ਾ ਦਿਓਲ ਨੇ ਪਿਤਾ ਦੀ ਤਾਰੀਫ ਕਰਦੇ ਹੋਏ ਕਿਹਾ- ‘ਤੁਸੀਂ ਸੱਚਮੁੱਚ ਹੀ ‘‘He-Man’’ ਹੋ’
inside image of afsana khan birthday Image Source: Instagram
ਇਸ ਵੀਡੀਓਜ਼ 'ਚ ਪੰਜਾਬੀ ਦੇ ਕਈ ਨਾਮੀ ਕਲਾਕਾਰ ਨਜ਼ਰ ਆ ਰਹੇ ਨੇ । ਜਿਵੇਂ ਰੁਪਿੰਦਰ ਹਾਂਡਾ, ਮਾਸਟਰ ਸਲੀਮ, ਬਿੰਨੂ ਢਿੱਲੋਂ ਤੇ ਕਈ ਹੋਰ ਕਲਾਕਾਰ ਤੋਂ ਇਲਾਵਾ ਕੁਝ ਖਾਸ ਦੋਸਤ ਇਸ ਬਰਥਡੇਅ ਸੈਲੀਬ੍ਰੇਸ਼ਨ ‘ਚ ਸ਼ਾਮਿਲ ਹੋਏ। ਅਫਸਾਨਾ ਖ਼ਾਨ ਆਪਣੇ ਪਰਿਵਾਰ ਤੇ ਮੰਗੇਤਰ ਸਾਜ਼ ਦੇ ਨਾਲ ਕੇਕ ਕੱਟਦੀ ਨਜ਼ਰ ਆਈ। ਵੀਡੀਓਜ਼ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।
afsana khan birthday celebration Image Source: Instagram
ਜੇ ਗੱਲ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੀ ਹੈ। ਇਸ ਤੋਂ ਇਲਾਵਾ ਉਹ ਕਈ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੀ ਹੈ।  
 
View this post on Instagram
 

A post shared by Afsana Khan 🌟🎤 (@itsafsanakhan)

   
 
View this post on Instagram
 

A post shared by Afsana Khan 🌟🎤 (@itsafsanakhan)

 

0 Comments
0

You may also like