ਨਿੰਜਾ ਦਾ ਗੀਤ "ਰੋਈ ਨਾ" ਹੋਇਆ ਜਾਰੀ

Reported by: PTC Punjabi Desk | Edited by: PTC Buzz  |  November 20th 2017 08:13 AM |  Updated: November 20th 2017 08:13 AM

ਨਿੰਜਾ ਦਾ ਗੀਤ "ਰੋਈ ਨਾ" ਹੋਇਆ ਜਾਰੀ

ਨਿੰਜਾ ਦੀ ਗਾਇਕੀ ਦਾ ਤਾਂ ਹਰ ਕੋਈ ਦੀਵਾਨਾ ਹੈ ਅਤੇ ਇਸਦੇ ਜਾਰੀ ਹੋਏ ਹੁਣ ਤੱਕ ਦੇ ਹਰ ਕਿ ਗੀਤ ਨੂੰ ਲੋਕਾਂ ਨੇ ਬਹੁਤ ਵੱਧ ਚੱੜ ਕੇ ਪਿਆਰ ਦਿੱਤਾ ਹੈ |

ਤੇ ਹੁਣ ਹਾਜ਼ਿਰ ਹੈ ਨਿੰਜਾ (Ninja) ਇਕ ਵਾਰ ਫਿਰ ਤੋਂ ਆਪਣਾ ਗੀਤ ਲੈ ਕੇ ਜਿਸਦਾ ਨਾਮ ਹੈ "ਰੋਈ ਨਾ ਨਿੰਜਾ" | ਨਿੰਜਾ ਦੀ ਸ਼ਿੱਦਤ ਐਲਬਮ ਦਾ ਇਹ ਪਹਿਲਾਂ ਗੀਤ ਹੈ ਜਿਸਦਾ ਮਿਊਜ਼ਿਕ ਦਿੱਤਾ ਹੈ ਗੋਲ੍ਡ ਬੋਆਏ ਨੇ ਅਤੇ ਬੋਲ ਲਿਖੇ ਹਨ ਨਿਰਮਾਣ ਨੇ | ਪਟਕ ਪੰਜਾਬੀ ਤੇ ਰਪੀਟ ਚੱਲ ਰਹੇ ਇਸ ਗੀਤ ਨੂੰ ਲੋਕ ਬਹੁਤ ਪਿਆਰ ਦੇ ਰਹੇ ਨੇ, ਚਲੋ ਫਿਰ ਲੈਂਦੇ ਹਾਂ ਆਨੰਦ ਇਸ ਗੀਤ ਦਾ:

https://youtu.be/_7rvYV_YmaQ


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network