ਨਿਰਵੈਰ ਪੰਨੂ ਦੇ ਨਵੇਂ ਗੀਤ ‘ਕੁੜਤਾ ਪਜਾਮਾ’ ਦਾ ਟੀਜ਼ਰ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

Written by  Lajwinder kaur   |  August 04th 2020 04:50 PM  |  Updated: August 04th 2020 04:50 PM

ਨਿਰਵੈਰ ਪੰਨੂ ਦੇ ਨਵੇਂ ਗੀਤ ‘ਕੁੜਤਾ ਪਜਾਮਾ’ ਦਾ ਟੀਜ਼ਰ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਪੰਜਾਬੀ ਗਾਇਕ ਨਿਰਵੈਰ ਪੰਨੂ ਜੋ ਕਿ ਬਹੁਤ ਜਲਦ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ । ਗੀਤ ਦੇ ਪੋਸਟ ਤੋਂ ਬਾਅਦ ਹੁਣ ਗਾਣੇ ਦਾ ਟੀਜ਼ਰ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ ।

ਹੋਰ ਵੇਖੋ : ਅੰਬਰ ਨੇ ਆਪਣੇ ਚਾਚੂ ਪਰਮੀਸ਼ ਵਰਮਾ ਨੂੰ ਕੁਝ ਇਸ ਤਰ੍ਹਾਂ ਕੀਤਾ ਸੀ ਬਰਥਡੇਅ ਵਿਸ਼, ਗਾਇਕ ਨੇ ਸ਼ੇਅਰ ਕੀਤਾ ਇਹ ਕਿਊਟ ਜਿਹਾ ਵੀਡੀਓ

ਗੀਤ ਦੇ ਟੀਜ਼ਰ ‘ਚ ਨਿਰਵੈਰ ਪੰਨੂ ਦੀ ਆਵਾਜ਼ ਵੀ ਸੁਣਨ ਨੂੰ ਮਿਲ ਰਹੀ ਹੈ । ਇਸ ਗੀਤ ‘ਚ ਫੀਮੇਲ ਆਵਾਜ਼ ਸੁਣਨ ਨੂੰ ਮਿਲੇਗੀ ਅਫਾਸਾਨਾ ਖ਼ਾਨ ਦੀ ।

ਇਸ ਗੀਤ ਦੇ ਬੋਲ ਨਾਮੀ ਪੰਜਾਬੀ ਗਾਇਕ ਤੇ ਗੀਤਕਾਰ ਆਰ ਨੇਤ ਨੇ ਲਿਖੇ ਨੇ । ਗਾਣੇ ‘ਚ ਮਿਊਜ਼ਿਕ ਦਿੱਤਾ ਹੈ ਮਿਸਟਰ ਰੁਬਲ ਨੇ । ਇਸ ਗੀਤ ਦੇ ਟੀਜ਼ਰ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਨਿਰਵੈਰ ਪੰਨੂ ਤੇ ਪੰਜਾਬੀ ਅਦਾਕਾਰ ਨੇਹਾ ਮਲਿਕ । ਫਰੇਮ ਸਿੰਘ ਵੱਲੋਂ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਇਆ ਹੈ । ਨਿਰਵੈਰ ਪੰਨੂ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network