'ਕਰੀਬ ਕਰੀਬ ਸਿੰਗਲ' ਫਿਲਮ 'ਚ ਸੁਣਨ ਨੂੰ ਮਿਲੇਗਾ ਨੂਰਾਂ ਸਿਸ੍ਟਰ੍ਸ ਦੀ ਆਵਾਜ਼ ਦਾ ਜਾਦੂ
ਸੂਫ਼ੀ ਸੰਗੀਤ ਦੀ ਰਾਣੀਆਂ Nooran Sisters ਦੀ ਆਵਾਜ਼ ਦਾ ਜਾਦੂ ਇੱਕ ਵਾਰ ਫੇਰ ਤੋਂ ਬਾਲੀਵੁੱਡ 'ਚ ਬੋਲ ਉੱਠਿਆ ਹੈ | Irfaan Khan ਦੀ ਆਉਣ ਵਾਲੀ ਫਿਲਮ Qareeb Qareeb Single ਦੇ ਟ੍ਰੇਲਰ ਵਿੱਚ ਨੂਰਾਂ ਸਿਸ੍ਟਰ੍ਸ ਦੀ ਆਵਾਜ਼ ਦਾ ਇਕ ਬਹੁਤ ਹੀ ਸੋਹਣਾ ਗੀਤ ਸੁਣਨ ਨੂੰ ਮਿਲ ਰਿਹਾ ਹੈ |
ਨੂਰਾਂ ਸਿਸ੍ਟਰ੍ਸ ਦੀ ਆਵਾਜ਼ ਟ੍ਰੇਲਰ ਨੂੰ ਬਹੁਤ ਸ਼ਾਨਦਾਰ ਬਣਾ ਰਹੀ ਹੈ ਜਿਸ ਕਰਕੇ ਟ੍ਰੇਲਰ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ | ਹੁਣ ਤਾਂ ਸਭਨੂੰ ਇਹੀ ਉਡੀਕ ਹੈ ਕਿ ਨੂਰਾਂ ਸਿਸ੍ਟਰ੍ਸ ਦਾ ਇਹ ਗਾਣਾ ਕਦੋ ਰਿਲੀਜ਼ ਹੋਵੇਗਾ |