ਇਸ ਪੁਰਾਣੀ ਤਸਵੀਰ ‘ਚ ਪਹਿਚਾਣੋ ਕਿਹੜੇ-ਕਿਹੜੇ ਪੰਜਾਬੀ ਗਾਇਕ ਨੇ ਸ਼ਾਮਿਲ !

written by Lajwinder kaur | April 19, 2021 10:03am

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਕੁਝ ਨਾ ਕੁਝ ਨਵਾਂ ਤੇ ਪੁਰਾਣਾ ਦੇਖਣ ਨੂੰ ਮਿਲਦਾ ਰਹਿੰਦਾ ਹੈ। ਅਜਿਹੀ ਹੀ ਪੰਜਾਬੀ ਗਾਇਕਾਂ ਦੀ ਇੱਕ ਪੁਰਾਣੀ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।

image of parmod sharma rana with padamshri ustad puranshah wadali Image Source: instagram

ਹੋਰ ਪੜ੍ਹੋ : ਅਫਸਾਨਾ ਖ਼ਾਨ ਪਹਿਲੀ ਵਾਰ ਆਪਣੇ ਮੰਗੇਤਰ ਸਾਜ਼ ਦੇ ਨਾਲ ਹੋਈ ਲਾਈਵ, ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਦਿਲ ਦੀਆਂ ਗੱਲਾਂ, ਦੇਖੋ ਵੀਡੀਓ

inside image of parmod sharma rana in his instagram

ਇਸ ਤਸਵੀਰ ‘ਚ ਕਈ ਨਾਮੀ ਗਾਇਕ ਸ਼ਾਮਿਲ ਨੇ। ਜ਼ਰਾ ਦੇਖਕੇ ਤੁਸੀਂ ਵੀ ਦੱਸੋ ਕਿਹੜੇ-ਕਿਹਾੜੇ ਪੰਜਾਬੀ ਗਾਇਕ ਇਸ ਫੋਟੋ ‘ਚ ਸ਼ਾਮਿਲ ਨੇ। ਇਸ ਪੁਰਾਣੀ ਯਾਦ ਨੂੰ ਪੰਜਾਬੀ ਇੰਡਸਟਰੀ ਦੇ ਨਾਮੀ ਡਾਇਰੈਕਟਰ ਪ੍ਰਮੋਦ ਸ਼ਰਮਾ ਰਾਣਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ। ਇਸ ਤਸਵੀਰ ‘ਚ ਗਾਇਕਾਂ ਨੂੰ ਪਹਿਚਾਣ ਪਾਉਣਾ ਥੋੜਾ ‘ਚ ਮੁਸ਼ਿਕਲ ਹੈ। ਚਲੋ ਅਸੀਂ ਦੱਸ ਦਿੰਦੇ ਹਾਂ, ਇਸ ਤਸਵੀਰ ‘ਚ ਗਿੱਪੀ ਗਰੇਵਾਲ, ਗੀਤਾ ਜ਼ੈਲਦਾਰ , ਜੱਸੀ ਸੋਹਲ , ਰਾਏ ਜੁਝਾਰ ਤੇ ਖੁਦ ਪ੍ਰਮੋਦ ਸ਼ਰਮਾ ਰਾਣਾ ਨਜ਼ਰ ਆ ਰਹੇ ਨੇ। ਦਰਸ਼ਕਾਂ ਨੂੰ ਇਹ ਤਸਵੀਰ ਕਾਫੀ ਪਸੰਦ ਆ ਰਹੀ ਹੈ।

parmod sharma rana with afsana khan Image Source: instagram

ਜੇ ਗੱਲ ਕਰੀਏ ਪ੍ਰਮੋਦ ਸ਼ਰਮਾ ਰਾਣਾ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਕਈ ਦਿੱਗਜ ਗਾਇਕ ਜਿਵੇਂ ਗਿੱਪੀ ਗਰੇਵਾਲ, ਸਤਿੰਦਰ ਸਰਤਾਜ, ਦਿਲਜੀਤ ਦੋਸਾਂਝ, ਯੋ ਯੋ ਹਨੀ ਸਿੰਘ, ਜੱਸੀ ਗਿੱਲ, ਹਰਭਜਨ ਮਾਨ, ਮੰਨਤ ਨੂਰ, ਮਿਸ ਪੂਜਾ, ਮਨਕਿਰਤ ਔਲਖ ਤੇ ਕਈ ਹੋਰ ਨਾਮੀ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੋਇਆ ਹੈ । ਉਨ੍ਹਾਂ ਨੇ ਆਪਣੀ ਲਗਨ ਤੇ ਮਿਹਨਤ ਸਦਕਾ ਇਸ ਖੇਤਰ ‘ਚ ਕਈ ਅਵਾਰਡਸ ਵੀ  ਜਿੱਤੇ ਨੇ ।

 

You may also like