Alia-Ranbir marriage reception: ਆਲੀਆ-ਰਣਬੀਰ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ

Written by  Lajwinder kaur   |  April 17th 2022 10:20 AM  |  Updated: April 17th 2022 10:20 AM

Alia-Ranbir marriage reception: ਆਲੀਆ-ਰਣਬੀਰ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ

ਰਣਬੀਰ ਅਤੇ ਆਲੀਆ ਦਾ ਵਿਆਹ ਹੋ ਗਿਆ ਹੈ ਅਤੇ ਹੁਣ ਉਨ੍ਹਾਂ ਦੇ ਵਿਆਹ ਤੋਂ ਬਾਅਦ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਰਿਸੈਪਸ਼ਨ ਵੀ Vastu ਹਾਊਸ ਵਿੱਚ ਹੋਈ ਹੈ। ਇਸ ਰਿਸੈਪਸ਼ਨ 'ਚ ਸਾਰੇ ਮਹਿਮਾਨ ਪਹੁੰਚ ਰਹੇ ਹਨ। ਇਸ ਦੇ ਨਾਲ ਹੀ ਨੀਤੂ ਕਪੂਰ, ਉਨ੍ਹਾਂ ਦੀ ਬੇਟੀ ਰਿਧੀਮਾ ਕਪੂਰ ਅਤੇ ਜਵਾਈ ਨੂੰ ਇਕੱਠੇ ਸਪਾਟ ਕੀਤਾ ਗਿਆ ਹੈ। ਇਸ ਰਿਸੈਪਸ਼ਨ ਲਈ ਹਰ ਕੋਈ ਕਾਫੀ ਉਤਸ਼ਾਹਿਤ ਨਜ਼ਰ ਆ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਰਿਸੈਪਸ਼ਨ ਦੀ ਥੀਮ ਵੀ ਰੱਖੀ ਗਈ ਸੀ ਅਤੇ ਉਸੇ ਥੀਮ ਨੂੰ ਫਾਲੋ ਕਰਦੇ ਹੋਏ ਮਹਿਮਾਨ ਆਏ ਸਨ। ਇਸ ਪਾਰਟੀ 'ਚ ਕਈ ਨਾਮੀ ਸਿਤਾਰੇ ਜਿਵੇਂ ਸ਼ਾਹਰੁਖ ਖ਼ਾਨ, ਕਰਨ ਜੌਹਰ, ਮਲਾਇਕਾ ਅਰੌੜਾ, ਅਰਜੁਨ ਕਪੂਰ ਤੋਂ ਇਲਾਵਾ ਕਈ ਹੋਰ ਨਾਮੀ ਸਿਤਾਰੇ ਪਹੁੰਚੇ ਸਨ।

ਹੋਰ ਪੜ੍ਹੋ : Millind Gaba-Pria Beniwal Wedding: ਮਿਲਿੰਦ ਗਾਬਾ ਦਾ ਪ੍ਰਿਆ ਬੈਨੀਵਾਲ ਨਾਲ ਹੋਇਆ ਵਿਆਹ

ਨੀਤੂ ਕਪੂਰ ਅਤੇ ਉਨ੍ਹਾਂ ਦੀ ਬੇਟੀ ਰਿਧੀਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਜਿੱਥੇ ਰਿਧੀਮਾ ਬਲੈਕ ਕੋਲਡ ਸ਼ੋਲਡਰ ਵਨਪੀਸ 'ਚ ਨਜ਼ਰ ਆ ਰਹੀ ਹੈ। ਉੱਥੇ ਹੀ ਨੀਤੂ ਕਪੂਰ ਡਾਰਕ ਗ੍ਰੀਨ ਕਲਰ ਸ਼ਿਮਰੀ ਵਨਪੀਸ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਜਵਾਈ ਵੀ ਬਲੈਕ ਆਊਟਫਿਟ 'ਚ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਹੁਣ ਕਰਨ ਜੌਹਰ ਨੂੰ ਵੀ ਸਪਾਟ ਕੀਤਾ ਗਿਆ ਹੈ। ਜਿਸ ਨੇ ਕਾਲੇ ਰੰਗ ਦਾ ਚਮਕੀਲਾ ਸੂਟ ਪਾਇਆ ਹੋਇਆ ਸੀ।

alia and ranbir wedding reception party

ਹੋਰ ਪੜ੍ਹੋ : ਵਿਆਹ ਹੁੰਦੇ ਹੀ ਰਣਬੀਰ ਕਪੂਰ-ਮਹੇਸ਼ ਭੱਟ ਦੀ ਅਣਦੇਖੀ ਤਸਵੀਰ ਹੋਈ ਵਾਇਰਲ, ਜਵਾਈ ਤੇ ਸਹੁਰੇ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਕਪੂਰ ਪਰਿਵਾਰ ਦੇ ਨਾਲ-ਨਾਲ ਭੱਟ ਪਰਿਵਾਰ ਵੀ ਪਹੁੰਚਿਆ ਸੀ। ਆਲੀਆ ਭੱਟ ਦੀ ਮਾਂ ਸੋਨੀ ਅਤੇ ਭੈਣ ਸ਼ਾਹੀਨ ਨੂੰ ਵੀ ਦੇਖਿਆ ਗਿਆ, ਉਨ੍ਹਾਂ ਨੇ ਵੀ ਬਲੈਕ ਸ਼ੀਮਰੀ ਆਊਟਫਿਟ ਕੈਰੀ ਕੀਤਾ ਹੈ। ਇਸ ਤੋਂ ਇਲਾਵਾ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਵੀ ਇਕੱਠੇ ਇਸ ਪਾਰਟ ‘ਚ ਪਹੁੰਚੇ ਸਨ। ਦੱਸ ਦਈਏ ਆਲੀਆ ਰਣਬੀਰ ਦੇ ਵਿਆਹ ਤੋਂ ਬਾਅਦ ਦੀ ਪਾਰਟੀ ਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਖ਼ਾਸ ਦੋਸਤਾਂ ਨੂੰ ਹੀ ਬੁਲਿਆ ਗਿਆ ਸੀ।

 

View this post on Instagram

 

A post shared by Viral Bhayani (@viralbhayani)

 

View this post on Instagram

 

A post shared by Viral Bhayani (@viralbhayani)

 

View this post on Instagram

 

A post shared by Viral Bhayani (@viralbhayani)

 

 

View this post on Instagram

 

A post shared by Viral Bhayani (@viralbhayani)

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network