Advertisment

ਆਪਣੇ ਆਪ ਨੂੰ ਇਸ ਤਰ੍ਹਾਂ ਫਿੱਟ ਰੱਖਦੀ ਹੈ, ਪੰਜਾਬੀ ਐਕਟਰੈੱਸ ਅਤੇ ਮਾਡਲ ਸੋਨੀਆ ਮਾਨ, ਦੇਖੋ ਵੀਡਿਓ 

author-image
By Rupinder Kaler
New Update
ਆਪਣੇ ਆਪ ਨੂੰ ਇਸ ਤਰ੍ਹਾਂ ਫਿੱਟ ਰੱਖਦੀ ਹੈ, ਪੰਜਾਬੀ ਐਕਟਰੈੱਸ ਅਤੇ ਮਾਡਲ ਸੋਨੀਆ ਮਾਨ, ਦੇਖੋ ਵੀਡਿਓ 
Advertisment
ਪੰਜਾਬੀ ਐਕਟਰੈੱਸ ਅਤੇ ਮਾਡਲ ਸੋਨੀਆ ਮਾਨ ਦੀਆਂ ਖੂਬਸੁਰਤ ਅਦਾਵਾਂ ਦਾ ਕੋਈ ਵੀ ਕਾਇਲ ਹੋ ਜਾਂਦਾ ਹੈ ਤੇ ਉਸ ਦੀ ਹਰ ਅਦਾ ਮੁੰਡਿਆਂ ਨੂੰ ਪਾਗਲ ਬਣਾ ਦਿੰਦੀ ਹੈ । ਪਰ ਇਹਨਾਂ ਖੂਬਸੁਰਤ ਅਦਾਵਾਂ ਨੂੰ ਬਣਾ ਕੇ ਰੱਖਣ ਲਈ ਸੋਨੀਆ ਮਾਨ ਬਹੁਤ ਮਿਹਨਤ ਕਰਦੀ ਹੈ । ਸੋਨੀਆ ਮਾਨ ਜਿੱਥੇ ਆਪਣੇ ਖਾਣ-ਪੀਣ ਦਾ ਖਾਸ ਖਿਆਲ ਰੱਖਦੀ ਹੈ ਉੱਥੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਜਿਮ ਵੀ ਜਾਂਦੀ ਹੈ ।ਜਿਮ ਵਿੱਚ ਸੋਨੀਆ ਮਾਨ ਹਰ ਤਰ੍ਹਾਂ ਦੀ ਕਸਰਤ ਕਰਦੀ ਹੈ ਤੇ ਖੂਬ ਪਸੀਨਾ ਬਹਾਉਂਦੀ ਹੈ । ਹੋਰ ਵੇਖੋ :ਗਿੱਪੀ ਗਰੇਵਾਲ ਨੌਜਵਾਨਾਂ ਨੂੰ ਫਿਲਮ ‘ਚ ਕੰਮ ਕਰਨ ਦਾ ਦੇ ਰਹੇ ਹਨ ਮੌਕਾ, ਦੇਖੋ ਵੀਡਿਓ
Advertisment
publive-image ਇਸ ਸਭ ਦਾ ਖੁਲਾਸਾ ਸੋਨੀਆ ਮਾਨ ਨੇ ਖੁਦ ਕੀਤਾ ਹੈ । ਉਹਨਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ ,ਜਿਸ ਵਿੱਚ ਉਹ ਜਿਮ ਵਿੱਚ ਖੂਬ ਪਸੀਨਾ ਬਹਾਅ ਰਹੀ ਹੈ । ਸੋਨੀਆ ਮਾਨ ਦੀ ਇਸ ਵੀਡਿਓ ਨੂੰ ਹੁਣ ਤੱਕ ਹਜ਼ਾਰਾਂ ਲੋਕ ਦੇਖ ਚੁੱਕੇ ਹਨ, ਹਜ਼ਾਰਾਂ ਲੋਕ ਇਸ ਵੀਡਿਓ ਨੂੰ ਲਾਈਕ ਕਰ ਚੁੱਕੇ ਹਨ । ਹੋਰ ਵੇਖੋ :ਦਰਸ਼ਨ ਕਰੋ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ https://www.instagram.com/p/Bqefb4nn8rd/ ਸੋਨੀਆ ਮਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਨਵਾਂ ਗਾਣਾ 'ਹੀਰ ਸਲੇਟੀ' ਆਇਆ ਹੈ । ਇਹ ਗਾਣਾ ਜੋਰਡਨ ਸੰਧੂ ਨੇ ਗਾਇਆ ਹੈ ਜਿਸ ਵਿੱਚ ਸੋਨੀਆ ਮਾਨ ਮਾਡਲ ਦੇ ਰੂਪ ਵਿੱਚ ਆਈ ਹੈ । ਇਸ ਗਾਣੇ ਵਿੱਚ ਸੋਨੀਆ ਮਾਨ ਬੇਹਦ ਖੂਬਸੁਰਤ ਦਿਖਾਈ ਦੇ ਰਹੀ ਹੈ । ਜੋਰਡਨ ਸੰਧੂ ਉਹਨਾਂ ਦੇ ਪਿਆਰ ਵਿੱਚ ਪਾਗਲ ਹੋਈ ਜਾ ਰਹੇ ਹਨ । https://www.youtube.com/watch?time_continue=79&v=J5PzJKX15p8
Advertisment

Stay updated with the latest news headlines.

Follow us:
Advertisment
Advertisment
Latest Stories
Advertisment