ਇਮਤਿਆਜ਼ ਅਲੀ ਨੇ ਕਿਹਾ ਅਮਰ ਸਿੰਘ ਚਮਕੀਲਾ ਨਹੀਂ ਸੀ ਸਾਫ਼ ਸੁਥਰੀ ਸ਼ਖਸੀਅਤ, ਆਪਣੀਆਂ ਇਨ੍ਹਾਂ ਖਾਮੀਆਂ ਕਾਰਨ ਗੁਆਈ ਸੀ ਜਾਨ
ਡਾਇਰੈਕਟਰ ਦਾ ਇਮਤਿਆਜ਼ ਅਲੀ ਦਾ ਕਹਿਣਾ ਹੈ ਅਮਰ ਸਿੰਘ ਚਮਕੀਲਾ ਸਾਫ਼ ਸੁਥਰਾ ਵਿਅਕਤੀ ਨਹੀਂ ਸੀ । ਉਸ ‘ਚ ਕਈ ਖਾਮੀਆਂ ਸਨ । ਇਸੇ ਕਰਕੇ ਉਸ ਨੇ ਆਪਣੀ ਜਾਨ ਗੁਆਈ ।
ਇਮਤਿਆਜ਼ ਅਲੀ ਨੇ ਕਿਹਾ ਅਮਰ ਸਿੰਘ ਚਮਕੀਲਾ ਨਹੀਂ ਸੀ ਸਾਫ਼ ਸੁਥਰੀ ਸ਼ਖਸੀਅਤ, ਆਪਣੀਆਂ ਇਨ੍ਹਾਂ ਖਾਮੀਆਂ ਕਾਰਨ ਗੁਆਈ ਸੀ ਜਾਨ
‘ਅਮਰ ਸਿੰਘ ਚਮਕੀਲਾ’ (Amar Singh Chamkila) ਦੀ ਜ਼ਿੰਦਗੀ ‘ਤੇ ਬੀਤੇ ਦਿਨੀਂ ਫ਼ਿਲਮ ਰਿਲੀਜ਼ ਹੋਈ ਹੈ। ਇਸ ਫ਼ਿਲਮ ‘ਚ ਦਿਲਜੀਤ ਦੋਸਾਂਝ ਨੇ ਚਮਕੀਲੇ ਦੀ ਭੂਮਿਕਾ ਨਿਭਾਈ ਹੈ। ਜਦੋਂਕਿ ਅਦਾਕਾਰਾ ਪਰੀਣੀਤੀ ਚੋਪੜਾ ਨੇ ਅਮਰਜੋਤ ਦੀ ਭੂਮਿਕਾ ਨਿਭਾਈ ਹੈ। ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ। ਉੱਥੇ ਹੀ ਚਮਕੀਲੇ ਨੂੰ ਲੈ ਕੇ ਵੀ ਕਈ ਕਿੱਸੇ ਸਾਹਮਣੇ ਆ ਰਹੇ ਹਨ । ਅਮਰ ਸਿੰਘ ਚਮਕੀਲਾ ਬਾਰੇ ਇਮਤਿਆਜ਼ ਅਲੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ ।
ਹੋਰ ਪੜ੍ਹੋ : ਗਾਇਕਾ ਪਰਵੀਨ ਭਾਰਟਾ ਦੇ ਪਤੀ ਦਾ ਅੱਜ ਹੈ ਜਨਮ ਦਿਨ, ਗਾਇਕਾ ਨੇ ਪਤੀ ਨਾਲ ਤਸਵੀਰ ਸਾਂਝੀ ਕਰ ਦਿੱਤੀ ਵਧਾਈ
ਡਾਇਰੈਕਟਰ ਦਾ ਇਮਤਿਆਜ਼ ਅਲੀ ਦਾ ਕਹਿਣਾ ਹੈ ਅਮਰ ਸਿੰਘ ਚਮਕੀਲਾ ਸਾਫ਼ ਸੁਥਰਾ ਵਿਅਕਤੀ ਨਹੀਂ ਸੀ । ਉਸ ‘ਚ ਕਈ ਖਾਮੀਆਂ ਸਨ । ਇਸੇ ਕਰਕੇ ਉਸ ਨੇ ਆਪਣੀ ਜਾਨ ਗੁਆਈ । ਇਮਤਿਆਜ਼ ਅਲੀ ਦਾ ਕਹਿਣਾ ਹੈ ਕਿ ਉਹ ਫ਼ਿਲਮ ‘ਚ ਚਮਕੀਲੇ ਦੀ ਵਡਿਆਈ ਨਹੀਂ ਸੀ ਕਰਨਾ ਚਾਹੁੰਦਾ । ਕਿਉਂਕਿ ਉਸ ‘ਚ ਕਈ ਕਮੀਆਂ ਸਨ । ਮੈਂ ਕਦੇ ਨਹੀਂ ਸੀ ਸੋਚਿਆ ਕਿ ਮੈਂ ਉਸ ‘ਤੇ ਬਾਇਓਪਿਕ ਬਣਾਵਾਂਗਾ’। ਦੱਸ ਦਈਏ ਕਿ ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।
ਅਮਰ ਸਿੰਘ ਚਮਕੀਲਾ ਇੱਕ ਵੱਡਾ ਗਾਇਕ ਸੀ । ਜਿਸ ਨੇ ਕੁਝ ਕੁ ਸਾਲਾਂ ‘ਚ ਹੀ ਪੂਰੀ ਇੰਡਸਟਰੀ ‘ਚ ਆਪਣੀ ਖ਼ਾਸ ਜਗ੍ਹਾ ਬਣਾ ਲਈ ਸੀ । ਉਸ ਦਾ ਕੁਝ ਅਣਪਛਾਤੇ ਲੋਕਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਸੀ । ਅਮਰ ਸਿੰਘ ਚਮਕੀਲੇ ਨੇ ਗਾਇਕੀ ਦੇ ਖੇਤਰ ‘ਚ ਆਉਣ ਦੇ ਲਈ ਕਰੜਾ ਸੰਘਰਸ਼ ਕੀਤਾ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
