ਕਰਨ ਔਜਲਾ ਨੇ ਧਰਮਾ ਪ੍ਰੋਡਕਸ਼ਨ ਨਾਲ ਸ਼ੂਟ ਕੀਤਾ ਫਿਲਮ Bad News ਦਾ ਗੀਤ

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ 'ਚ ਗਾਇਕ ਕਰਨ ਔਜਲਾ ਨੇ ਧਰਮਾ ਪ੍ਰੋਡਕਸ਼ਨ ਵਿੱਚ ਜਲਦ ਰਿਲੀਜ਼ ਹੋਣ ਵਾਲੀ ਫਿਲਮਫਿਲਮ 'Bad News' ਦਾ ਗੀਤ ਸ਼ੂਟ ਕੀਤਾ ਹੈ।

Reported by: PTC Punjabi Desk | Edited by: Pushp Raj  |  June 11th 2024 07:03 PM |  Updated: June 11th 2024 07:03 PM

ਕਰਨ ਔਜਲਾ ਨੇ ਧਰਮਾ ਪ੍ਰੋਡਕਸ਼ਨ ਨਾਲ ਸ਼ੂਟ ਕੀਤਾ ਫਿਲਮ Bad News ਦਾ ਗੀਤ

Karan Aujla recently shot a song film Bad News under:  ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ 'ਚ ਗਾਇਕ ਕਰਨ ਔਜਲਾ ਨੇ ਧਰਮਾ ਪ੍ਰੋਡਕਸ਼ਨ ਵਿੱਚ ਜਲਦ ਰਿਲੀਜ਼ ਹੋਣ ਵਾਲੀ ਫਿਲਮਫਿਲਮ 'Bad News' ਦਾ ਗੀਤ ਸ਼ੂਟ ਕੀਤਾ ਹੈ। 

ਦੱਸ ਦਈਏ ਕਿ ਕਰਨ ਔਜਲਾ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਗਾਇਕ ਅਕਸਰ ਹੀ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਰੁਬਰੂ ਹੁੰਦੇ ਰਹਿੰਦੇ ਹਨ। ਗਾਇਕ ਆਪਣੇ ਫੈਨਜ਼ ਨਾਲ ਆਪਣੇ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ। 

ਹਾਲ ਹੀ ਵਿੱਚ ਗਾਇਕ ਨੇ ਆਪਣੀ ਇੰਸਟਾ ਸਟੋਰੀ ਵਿੱਚ ਇੱਕ ਤਸਵੀਰ ਸ਼ੇਅਰ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਇੱਕ ਨਵਾਂ ਗੀਤ ਸ਼ੂਟ ਕੀਤਾ ਹੈ। ਇਹ ਗੀਤ ਫਿਲਮ 'Bad News' ਦਾ ਗੀਤ ਹੈ। ਇਸ ਫਿਲਮ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਹੋਵੇਗੀ। 

ਇਸ ਫਿਲਮ ਵਿੱਚ ਅਦਾਕਾਰ ਤੇ ਪੰਜਾਬੀ ਗਾਇਕ ਐਮੀ ਵਿਰਕ ਵੀ ਨਜ਼ਰ ਆਉਣਗੇ।  ਇਸ ਤੋਂ ਪਹਿਲਾਂ ਕਰਨ ਔਜਲਾ ਨੇ ਕਰਨ ਔਜਲਾ ਨੇ ਆਪਣੇ ਨਵੇਂ ਮਿਊਜ਼ਿਕਲ ਸ਼ੋਅ ਦਾ ਐਲਾਨ ਕੀਤਾ ਹੈ। ਗਾਇਕ ਦਾ ਇਹ ਸ਼ੋਅ ਆਬੂ ਧਾਬੀ ਵਿੱਚ ਹੋਵੇਗਾ। ਕਰਨ ਔਜਲਾ ਦੇ ਇਸ ਮਿਊਜ਼ਿਕਲ ਸ਼ੋਅ ਵਿੱਚ ਮਸ਼ਹੂਰ ਰੈਪਰ 21 Savage ਅਤੇ Yeat ਵੀ ਉਨ੍ਹਾਂ ਦੇ ਨਾਲ ਪਰਫਾਰਮ ਕਰਨਗੇ।

ਹੋਰ ਪੜ੍ਹੋ : ਜਾਣੋ ਸਿੱਧੂ ਮੂਸੇਵਾਲਾ ਦੇ ਉਨ੍ਹਾਂ ਟੌਪ ਗੀਤਾਂ ਬਾਰੇ ਜਿਨ੍ਹਾਂ ਨੇ ਬਿੱਲਬੋਰਡ 'ਤੇ ਬਣਾਇਆ ਰਿਕਾਰਡ ਕਰਨ ਔਜਲਾ ਨੇ ਆਪਣੀ ਪੋਸਟ ਵਿੱਚ ਦੱਸਿਆ ਕਿ ਕਰਨ ਔਜਲਾ ਦਾ ਇਹ ਸ਼ੋਅ ਆਬੂ ਧਾਬੀ ਵਿੱਚ ਨੰਵਬਰ ਮਹੀਨੇ ਦੇ ਵਿੱਚ ਹੋਵੇਗਾ। ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਉਹ ਆਪਣੇ ਨਵੇਂ ਮਿਊਜ਼ਿਕਲ ਸ਼ੋਅ ਨੂੰ ਲੈ ਕੇ ਉਤਸ਼ਾਹਿਤ ਹਨ। ਫੈਨਜ਼ ਗਾਇਕ ਦੇ ਇਸ ਨਵੇਂ ਸ਼ੋਅ ਲਈ ਕਾਫੀ ਉਤਸ਼ਾਹਿਤ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network