Advertisment

PTC Achievers Awards 2023 : ਸਮਾਜ ਦੇ ਵੱਖ-ਵੱਖ ਖੇਤਰਾਂ ‘ਚ ਕੰਮ ਕਰਨ ਵਾਲੀਆਂ ਹਸਤੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ

ਪੀਟੀਸੀ ਪੰਜਾਬੀ ਦੇ ਵੱਲੋਂ ਸਮੇਂ ਸਮੇਂ ‘ਤੇ ਅਵਾਰਡ ਸਮਾਰੋਹ ਕਰਵਾਏ ਜਾਂਦੇ ਹਨ ।ਇਸੇ ਲੜੀ ਦੇ ਤਹਿਤ ਪੀਟੀਸੀ ਨੈੱਟਵਰਕ ਦੇ ਵੱਲੋਂ ਸਮਾਜ ਦੇ ਵੱਖ-ਵੱਖ ਖੇਤਰਾਂ ‘ਚ ਕੰਮ ਕਰਨ ਵਾਲੀਆਂ ਹਸਤੀਆਂ ਦੀ ਹੌਸਲਾ-ਅਫਜ਼ਾਈ ਦੇ ਲਈ ਅਵਾਰਡ ਦਿੱਤੇ ਜਾ ਰਹੇ ਹਨ ।

author-image
By Shaminder
New Update
PTC Achievers Awards 2023 : ਸਮਾਜ ਦੇ ਵੱਖ-ਵੱਖ ਖੇਤਰਾਂ ‘ਚ ਕੰਮ ਕਰਨ ਵਾਲੀਆਂ ਹਸਤੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ
Advertisment

ਪੀਟੀਸੀ ਪੰਜਾਬੀ ਦੇ ਵੱਲੋਂ ਸਮਾਜ ਦੇ ਵੱਖ ਵੱਖ ਖੇਤਰਾਂ ‘ਚ ਕੰਮ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਜਾ ਰਿਹਾ ਹੈ। ਇਸ PTC Achievers Awards 2023 ) ਸਨਮਾਨ ਸਮਾਰੋਹ ਦਾ ਪ੍ਰਬੰਧ 26 ਮਾਰਚ, ਦਿਨ ਐਤਵਾਰ ਨੂੰ ਕੀਤਾ ਜਾ ਰਿਹਾ ਹੈ । 

Advertisment


ਹੋਰ ਪੜ੍ਹੋ : ਗਾਇਕ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੀ ਧੀ ਹਰਗੁਨਵੀਰ ਕੌਰ ਇੱਕ ਮਹੀਨੇ ਦੀ ਹੋਈ, ਦਾਦਾ ਦਾਦੀ ਨੇ ਮਨਾਇਆ ਜਸ਼ਨ

ਲਖਵਿੰਦਰ ਵਡਾਲੀ ਆਪਣੀ ਪਰਫਾਰਮੈਂਸ ਦੇ ਨਾਲ ਬੰਨਣਗੇ ਸਮਾਂ 

Advertisment

 ਇਸ ਅਵਾਰਡ ਸਮਾਰੋਹ ਦੇ ਦੌਰਾਨ ਗਾਇਕ ਲਖਵਿੰਦਰ ਵਡਾਲੀ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ ।ਇਸ ਅਵਾਰਡ ਸਮਾਰੋਹ ‘ਚ ਮੁੱਖ ਮਹਿਮਾਨ ਦੇ ਤੌਰ ‘ਤੇ ਸੱਭਿਆਚਾਰਕ ਅਤੇ ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਮੀਨਾਕਸ਼ੀ ਲੇਖੀ ਸ਼ਿਰਕਤ ਕਰਨਗੇ ।


ਪ੍ਰੋਗਰਾਮ ਦਾ ਆਗਾਜ਼ ਵੀ ਮਾਣਯੋਗ ਮੀਨਾਕਸ਼ੀ ਲੇਖੀ, ਸ਼੍ਰੀ ਸੋਮ ਪ੍ਰਕਾਸ਼ ਜੀ ਅਤੇ ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਵੱਲੋਂ ਕੀਤਾ ਜਾਵੇਗਾ ।ਪੀਟੀਸੀ ਅਚੀਵਰਸ ਅਵਾਰਡਸ 2023 ਸਮਾਰੋਹ ਦੇ ਦੌਰਾਨ ਜਿਨ੍ਹਾਂ ਹਸਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਉਨ੍ਹਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ 

Advertisment


CATEGORIES
Name 
Designation 
Brand Name
PTC Award for Excellence in Golden service Standards
Mahender Khurana
Managing Director
Sunder Jewellers
PTC Excellence award in the field of Orthopaedics
Dr. Bhanu Pratap Singh Saluja
Director
Ivy Pace Institute of Joint Replacement & Orthopaedics.
PTC Leader Award for Study Visa 
Amarjeet Singh
Managing Director
Broadway Immigration Services
PTC Award for Excellence in Home & Industrial paints 
Rajan Kumar
Director
Samplast Group of industries
PTC Sports Enterprenuers of the year
Jitin Mahajan, Nitin Mahajan
Director
ALFA Hockey
PTC Health reformer of the year
Sukhjeet Singh Cheema
CMD
Pukhraj Health Care Pvt. Ltd.
PTC Award for india's 1st Manufacturer of Super Seeder 
Amar Singh
CMD
Dasmesh Group, Malerkotla
PTC EdTech Entrepreneur of the Year
Kamal Wadhera
CEO
TCYonline.com
PTC Award for Excellence in Stud farming
Sanjeet Singh, “Sunny Gill” 
Owner
Noorgarh Stud Farm, Moga
PTC Education Entrepreneur - North India
Charanjit Singh Channi
Chancellor
CT University, Ludhiana
PTC Global  Punjabi Face of the year
Daljit Singh Thind
President & CEO
Thind Properties, Canada , Thind Motion Films
PTC Excellence Award for Study Visa 
Jasmeet Singh Bhatia
Director
LANDMARK IMMIGRATION CONSULTANTS Pvt. Ltd.
PTC  Shiromani Samman 
Janaab Puran Shahkoti
Music Maestro

PTC Lifetime Achievement Award
Shri Charanjit Ahuja Saab
Music Maestro

PTC Pride of Punjab Award
Gurpreet Ghuggi
Actor

PTC Excellence in Global Leadership
Satnam Singh Sandhu
Education Enterpreneur

PTC Youth Icon Award
Dr. Prabhleen Singh 
Author

PTC Excellence in Social Activism 
Shamsher Singh 
Social Activist 
Prabh Asra
PTC  Pioneer of restoration & preservation -Heritage 
Namita Jaspal 
Heritage Conservator 

PTC Inventiveprenure Award
Mr Rishabh Malhotra
Inventiveprenure Chamber of Commerce

PTC AWARD FOR EXCELLENCE IN MATCH MAKING SERVICE
Gurpreet Singh Mehra
Managing Director
Ezi marriage bureau 

ਤੁਸੀਂ ਇਸ ਅਵਾਰਡ ਸਮਾਰੋਹ ਦੇ ਗਵਾਹ ਬਣ ਸਕਦੇ ਹੋ ਇਸ ਸਮਾਰੋਹ ‘ਚ ਸ਼ਾਮਿਲ ਹੋ ਕੇ ।ਇਸ ਅਵਾਰਡ ਸਮਾਰੋਹ ਦਾ ਆਯੋਜਨ 25  ਮਾਰਚ, ਦੁਪਹਿਰ 2 ਵਜੇ ਤੋਂ ਮੋਹਾਲੀ ‘ਚ ਕੀਤਾ ਜਾ ਰਿਹਾ ਹੈ ।

Advertisment

Stay updated with the latest news headlines.

Follow us:
Advertisment
Advertisment
Latest Stories
Advertisment