Advertisment

ਪੰਜਾਬੀ ਗਾਇਕਾ ਮਨਵੀਰ ਮੰਨੀ ਦੇ ਨਵੇਂ ਗੀਤ ‘ਐਨੀਵਰਸਿਰੀ’ ਦਾ ਪੀਟੀਸੀ 'ਤੇ ਹੋਵੇਗਾ ਵਲਰਡ ਪ੍ਰੀਮੀਅਰ

author-image
By Lajwinder kaur
New Update
ਪੰਜਾਬੀ ਗਾਇਕਾ ਮਨਵੀਰ ਮੰਨੀ ਦੇ ਨਵੇਂ ਗੀਤ ‘ਐਨੀਵਰਸਿਰੀ’ ਦਾ ਪੀਟੀਸੀ 'ਤੇ ਹੋਵੇਗਾ ਵਲਰਡ ਪ੍ਰੀਮੀਅਰ
Advertisment
ਪੰਜਾਬੀ ਗਾਇਕਾ ਮਨਵੀਰ ਮੰਨੀ ਆਪਣੇ ਨਵੇਂ ਗੀਤ ਐਨੀਵਰਸਿਰੀ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ । ਜੀ ਹਾਂ ਇਸ ਗੀਤ ਨੂੰ ਮਨਵੀਰ ਮੰਨੀ ਆਪਣੀ ਮਿੱਠੀ ਆਵਾਜ਼ ਦੇ ਨਾਲ ਗਾਉਂਦੇ ਹੋਏ ਨਜ਼ਰ ਆਉਣਗੇ । ਇਹ ਗੀਤ 25 ਫਰਵਰੀ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾਵੇਗਾ ।
ਹੋਰ ਵੇਖੋ:ਗ੍ਰੇਟ ਖਲੀ ਨੂੰ ਚੜ੍ਹਿਆ ਹਿੰਦੀ ਗਾਣਿਆਂ ਦਾ ਸਰੂਰ, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੇ ਨੇ ਰੈਸਲਿੰਗ ਚੈਂਪੀਅਨ ਦੇ ਇਹ ਵੀਡੀਓਜ਼ ਇਸ ਗੀਤ ਦੇ ਬੋਲ Nikku Pandheriya ਦੀ ਕਲਮ ‘ਚੋਂ ਨਿਕਲੇ ਨੇ । ‘ਐਨੀਵਰਸਿਰੀ’ ਗੀਤ ਨੂੰ ਮਿਊਜ਼ਿਕ ਹਾਰਟ ਹੇਕਰ ਵੱਲੋਂ ਦਿੱਤਾ ਗਿਆ ਹੈ । ਸਚਿਨ ਰਿਸ਼ੀ ਵੱਲੋਂ ਇਸ ਗਾਣੇ ਦੇ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ । ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਮੇਲ ਮਾਡਲ ਰਾਜੀਵ ਰਿਸ਼ੀ ਤੇ ਅਦਾਕਾਰਾ ਓਸ਼ੀ ਸਿੰਘ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment