ਅੱਜ ਰਾਤ ਦੇਖੋ ਹੋਲੀ ਸਪੈਸ਼ਲ ਮਿਊਜ਼ਿਕ ਕੰਸਰਟ ‘ਸੁਰ ਬਰਸੇ’ ਪੀਟੀਸੀ ਪੰਜਾਬੀ ‘ਤੇ, ਪੰਜਾਬੀ ਗਾਇਕ ਲਗਾਉਣਗੇ ਰੌਣਕਾਂ

written by Lajwinder kaur | March 28, 2021

ਮਿਊਜ਼ਿਕਲ ਹੋਲੀ ਦੇ ਲਈ ਹੋ ਜਾਵੇ ਤਿਆਰ। ਜੀ ਹਾਂ ਅੱਜ ਸ਼ਾਮੀ ਰੰਗਾਂ ਤੇ ਸੁਰਾਂ ਦੇ ਨਾਲ ਪੰਜਾਬੀ ਗਾਇਕ ਲਗਾਉਣਗੇ ਪੀਟੀਸੀ ਪੰਜਾਬੀ ਦੇ ਵਿਹੜੇ ‘ਚ ਖੂਬ ਰੌਣਕਾਂ।

sur barse image

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੇ ਗੀਤ ‘Born to Shine’ ‘ਤੇ ਦਿਲਕਸ਼ ਅਦਾਵਾਂ ਬਿਖੇਰਦੀ ਨਜ਼ਰ ਆਈ ਐਕਟਰੈੱਸ ਨੀਰੂ ਬਾਜਵਾ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

inside image of sur barseਹੋਲੀ ਰੰਗਾਂ ਦਾ ਤਿਉਹਾਰ ਹੈ ਤੇ ਹਰ ਕੋਈ ਇਸ ਤਿਉਹਾਰ ਦਾ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦਾ ਹੈ। ਇਸ ਤਿਉਹਾਰ ‘ਤੇ ਹਰ ਕੋਈ ਇੱਕ ਦੂਜੇ ਨੂੰ ਰੰਗ ਗੁਲਾਲ ਲਗਾ ਕੇ ਇਸ ਤਿਉਹਾਰ ਨੂੰ ਮਨਾਉਂਦਾ ਹੈ । ਇਸ ਵਾਰ ਪੀਟੀਸੀ ਪੰਜਾਬੀ ਵੱਲੋਂ ਮਨਾਈ ਜਾ ਰਹੀ ਹੈ ਸਪੈਸ਼ਲ ਹੋਲੀ ਜਿਸ ਚ ਸ਼ਾਮਿਲ ਹੋਣਗੇ ਨਾਮੀ ਪੰਜਾਬੀ ਗਾਇਕ । ਜੀ ਹਾਂ ਮਿਸ ਪੂਜਾ, ਰਵਿੰਦਰ ਗਰੇਵਾਲ, ਸਾਰਥੀ ਕੇ, ਸਾਈ ਸੁਲਤਾਨ, ਜੈਸਮੀਨ ਅਖਤਰ, ਹਰਵਿੰਦਰ ਹੈਰੀ, ਸਣੇ ਕਈ ਪੰਜਾਬੀ ਸਿਤਾਰੇ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ ।

inside image of miss pooja

ਸੋ ਦੇਖਣਾ ਨਾ ਭੁੱਲਣਾ ਮਿਊਜ਼ਿਕ ਕੰਸਰਟ ‘ਸੁਰ ਬਰਸੇ’ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ । ਇਸ ਸ਼ੋਅ ਦਾ ਪ੍ਰਸਾਰਣ ਸ਼ਾਮੀ 7.45 ਵਜੇ ਹੋਵੇਗਾ।

 

 

View this post on Instagram

 

A post shared by PTC Punjabi (@ptc.network)

 

 

View this post on Instagram

 

A post shared by PTC Punjabi (@ptc.network)

You may also like