ਰਾਖੀ ਸਾਵੰਤ ਦੇ ਵੱਲੋਂ ਉਸ ਦਾ ਘਰ ਤਬਾਹ ਕਰਨ ਦੇ ਇਲਜ਼ਾਮਾਂ ਤੋਂ ਬਾਅਦ ਸਾਹਮਣੇ ਆਈ ਆਦਿਲ ਦੀ ਗਰਲ ਫ੍ਰੈਂਡ ਤਨੁ ਚੰਦੇਲ
ਰਾਖੀ ਸਾਵੰਤ ਵੱਲੋਂ ਲਗਾਏ ਗਏ ਇਲਜ਼ਾਮਾਂ ਤੋਂ ਬਾਅਦ ਤਨੁ ਚੰਦੇਲ ਮੀਡੀਆ ਦੇ ਸਾਹਮਣੇ ਆਈ ਹੈ । ਉਸ ਨੇ ਕਿਹਾ ਕਿ ਸਭ ਨੂੰ ਪਤਾ ਹੈ ਕਿ ਮੇਰੀ ਸ਼ਵੀ ਕਿਸ ਤਰ੍ਹਾਂ ਦੀ ਹੈ ।
ਰਾਖੀ ਸਾਵੰਤ ਦੇ ਵੱਲੋਂ ਉਸ ਦਾ ਘਰ ਤਬਾਹ ਕਰਨ ਦੇ ਇਲਜ਼ਾਮਾਂ ਤੋਂ ਬਾਅਦ ਸਾਹਮਣੇ ਆਈ ਆਦਿਲ ਦੀ ਗਰਲ ਫ੍ਰੈਂਡ ਤਨੁ ਚੰਦੇਲ
ਰਾਖੀ ਸਾਵੰਤ (Rakhi Sawant) ਦੇ ਇਲਜ਼ਾਮਾਂ ਤੋਂ ਬਾਅਦ ਉੇਸ ਦੇ ਪਤੀ ਆਦਿਲ (Adil Durrani Khan) ਦੀ ਗਰਲ ਗਰਲ ਫ੍ਰੈਂਡ ਤਨੁ ਚੰਦੇਲ (Tanu Chandel)ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਉਹ ਰਾਖੀ ਦੇ ਵੱਲੋਂ ਲਗਾਏ ਗਏ ਇਲਜ਼ਾਮਾਂ ‘ਤੇ ਆਪਣਾ ਪ੍ਰਤੀਕਰਮ ਦੇ ਰਹੀ ਹੈ । ਵੀਡੀਓ ‘ਚ ਉਹ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਉਸ ਦੇ ਖਿਲਾਫ ਰਾਖੀ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ।

ਹੋਰ ਪੜ੍ਹੋ : ਸੁਤੇਜ ਪੰਨੂ ਵੱਲੋਂ ਖਿੱਚੀਆਂ ਗਈਆਂ ਬਜ਼ੁਰਗਾਂ ਦੀਆਂ ਇਹ ਤਸਵੀਰਾਂ ਬਣਾ ਦੇਣਗੀਆਂ ਤੁਹਾਡਾ ਦਿਨ, ਵੇਖੋ ਖੂਬਸੂਰਤ ਤਸਵੀਰਾਂ
ਤਨੁ ਚੰਦੇਲ ਦਾ ਰਾਖੀ ਸਾਵੰਤ ਦੇ ਇਲਜ਼ਾਮਾਂ ‘ਤੇ ਪ੍ਰਤੀਕਰਮ
ਤਨੁ ਚੰਦੇਲ ਰਾਖੀ ਸਾਵੰਤ ਵੱਲੋਂ ਲਗਾਏ ਗਏ ਇਲਜ਼ਾਮਾਂ ਤੋਂ ਬਾਅਦ ਮੀਡੀਆ ਦੇ ਸਾਹਮਣੇ ਆਈ ਹੈ । ਉਸ ਨੇ ਕਿਹਾ ਕਿ ਸਭ ਨੂੰ ਪਤਾ ਹੈ ਕਿ ਮੇਰੀ ਸ਼ਵੀ ਕਿਸ ਤਰ੍ਹਾਂ ਦੀ ਹੈ । ਮੈਂ ਰਾਖੀ ਨੂੰ ਦੋ ਜਾਂ ਫਿਰ ਤਿੰਨ ਵਾਰ ਮਿਲੀ ਹਾਂ ਅਤੇ ਮੈਂ ਹਮੇਸ਼ਾ ਹੀ ਉਸ ਦੇ ਨਾਲ ਪਿਆਰ ਨਾਲ ਪੇਸ਼ ਆਈ ਹਾਂ ।

ਹੋਰ ਪੜ੍ਹੋ : ਇੰਦਰਜੀਤ ਨਿੱਕੂ ਨੇ ਪਤਨੀ ਦੇ ਨਾਲ ਤਸਵੀਰ ਕੀਤੀ ਸਾਂਝੀ, ਕਿਹਾ ‘ਤੂੰ ਜ਼ਿੰਦਗੀ ‘ਚ ਆ ਕੇ ਮੇਰੀ ਜ਼ਿੰਦਗੀ ਸਵਾਰੀ ਏ’
ਰਾਖੀ ਨੇ ਤਨੁ ‘ਤੇ ਲਗਾਏ ਸਨ ਗੰਭੀਰ ਇਲਜ਼ਾਮ
ਰਾਖੀ ਸਾਵੰਤ ਨੇ ਤਨੁ ਚੰਦੇਲ ‘ਤੇ ਗੰਭੀਰ ਇਲਜ਼ਾਮ ਲਗਾਏ ਸਨ । ਰਾਖੀ ਸਾਵੰਦ ਨੇ ਕਿਹਾ ਸੀ ਕਿ ਤਨੁ ਚੰਦੇਲ ਨੇ ਉਸ ਦਾ ਘਰ ਤਬਾਹ ਕਰ ਦਿੱਤਾ ਹੈ ਅਤੇ ਉਹ ਆਦਿਲ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ । ਆਦਿਲ ਨੇ ਤਨੁ ਦੇ ਨਾਲ ਰਲ ਕੇ ਉਸ ਨੂੰ ਧੋਖਾ ਦਿੱਤਾ ਹੈ ।

ਆਦਿਲ ‘ਤੇ ਪੁਲਿਸ ਨੇ ਕੀਤੀ ਕਾਰਵਾਈ
ਰਾਖੀ ਸਾਵੰਤ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਤੋਂ ਬਾਅਦ ਪੁਲਿਸ ਨੇ ਆਦਿਲ ਦੇ ਖਿਲਾਫ ਕਾਰਵਾਈ ਕੀਤੀ ਹੈ । ਇਸ ਤੋਂ ਇਲਾਵਾ ਰਾਖੀ ਨੇ ਫੇਮ ਪਾਉਣ ਦੇ ਲਈ ਆਦਿਲ ਖ਼ਾਨ ਦੁਰਾਨੀ ‘ਤੇ ਉਸ ਦਾ ਇਸਤੇਮਾਲ ਦਾ ਇਲਜ਼ਾਮ ਵੀ ਲਗਾਇਆ ਸੀ। ਰਾਖੀ ਸਾਵੰਤ ਨੇ ਆਦਿਲ ਤੋਂ ਆਪਣੇ ਪੈਸੇ ਵਾਪਸ ਕਰਨ ਦੀ ਮੰਗ ਵੀ ਕੀਤੀ ਸੀ। ਜਿਸ ਤੋਂ ਬਾਅਦ ਆਦਿਲ ਨੇ ਚਾਰ ਮਹੀਨਿਆਂ ‘ਚ ਪੈਸੇ ਵਾਪਸ ਕਰਨ ਦਾ ਭਰੋਸਾ ਰਾਖੀ ਨੂੰ ਦਿੱਤਾ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
