ਯੂਟਿਊਬਰ ਅਰਮਾਨ ਮਲਿਕ ਦੀਆ ਦੋਵਾਂ ਪਤਨੀਆਂ ਦੀ ਹੋਈ ਗੋਦ ਭਰਾਈ, ਗੋਦ ਭਰਾਈ ਤੋਂ ਪਹਿਲਾਂ ਦੋਨਾਂ ਪਤਨੀਆ ‘ਚ ਹੋਇਆ ਝਗੜਾ

ਅਰਮਾਨ ਮਲਿਕ (Armaan Malik) ਜਲਦ ਹੀ ਪਿਤਾ ਬਣਨ ਜਾ ਰਹੇ ਹਨ । ਜਿਸ ਨੂੰ ਲੈ ਕੇ ਉਹ ਕਾਫੀ ਐਕਸਾਈਟਿਡ ਵੀ ਹਨ । ਬੀਤੇ ਦਿਨ ਉਨ੍ਹਾਂ ਦੀਆਂ ਦੋਵੇਂ ਪਤਨੀਆਂ ਦੀ ਗੋਦ ਭਰਾਈ ਦੀ ਰਸਮ ਹੋਈ । ਜਿਸ ‘ਚ ਵੱਡੀ ਗਿਣਤੀ ‘ਚ ਮਹਿਮਾਨਾਂ ਨੇ ਸ਼ਿਰਕਤ ਕੀਤੀ ।

Written by  Shaminder   |  February 23rd 2023 02:43 PM  |  Updated: February 23rd 2023 02:43 PM

ਯੂਟਿਊਬਰ ਅਰਮਾਨ ਮਲਿਕ ਦੀਆ ਦੋਵਾਂ ਪਤਨੀਆਂ ਦੀ ਹੋਈ ਗੋਦ ਭਰਾਈ, ਗੋਦ ਭਰਾਈ ਤੋਂ ਪਹਿਲਾਂ ਦੋਨਾਂ ਪਤਨੀਆ ‘ਚ ਹੋਇਆ ਝਗੜਾ

ਅਰਮਾਨ ਮਲਿਕ (Armaan Malik) ਜਲਦ ਹੀ ਪਿਤਾ ਬਣਨ ਜਾ ਰਹੇ ਹਨ । ਜਿਸ ਨੂੰ ਲੈ ਕੇ ਉਹ ਕਾਫੀ ਐਕਸਾਈਟਿਡ ਵੀ ਹਨ । ਬੀਤੇ ਦਿਨ ਉਨ੍ਹਾਂ ਦੀਆਂ ਦੋਵੇਂ ਪਤਨੀਆਂ ਦੀ ਗੋਦ ਭਰਾਈ ਦੀ ਰਸਮ ਹੋਈ । ਜਿਸ ‘ਚ ਵੱਡੀ ਗਿਣਤੀ ‘ਚ ਮਹਿਮਾਨਾਂ ਨੇ ਸ਼ਿਰਕਤ ਕੀਤੀ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਰਮਾਨ ਮਲਿਕ ਆਪਣੀਆਂ ਦੋਵਾਂ ਪਤਨੀਆਂ ਦੇ ਨਾਲ ਤਸਵੀਰਾਂ ਕਲਿੱਕ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ ।

 

ਹੋਰ ਪੜ੍ਹੋ  : ਪ੍ਰੈਗਨੇਂਸੀ ਦੌਰਾਨ ਖੂਬ ਮਸਤੀ ਕਰ ਰਹੀ ਅਦਾਕਾਰਾ ਦ੍ਰਿਸ਼ਟੀ ਗਰੇਵਾਲ, ਵੇਖੋ ਮਸਤੀ ਭਰਿਆ ਵੀਡੀਓ

ਅਰਮਾਨ ਮਲਿਕ ਦੀਆਂ ਦੋਵਾਂ ਪਤਨੀਆਂ ਦਰਮਿਆਨ ਹੋਇਆ ਝਗੜਾ

ਅਰਮਾਨ ਮਲਿਕ ਦੀਆਂ ਦੋਵੁਂ ਪਤਨੀਆਂ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੇਂਸੀ ਨੂੰ ਲੈ ਕੇ ਚਰਚਾ ‘ਚ ਹਨ । ਕਿਉਂਕਿ ਦੋਵੇਂ ਪ੍ਰੈਗਨੇਂਟ ਹਨ ਅਤੇ ਇਸ ਸੈਲੀਬ੍ਰੇਸ਼ਨ ਦੇ ਦੌਰਾਨ ਦੋਵਾਂ ਪਤਨੀਆਂ ‘ਚ ਜ਼ਬਰਦਸਤ ਝਗੜਾ ਵੇਖਣ ਨੂੰ ਮਿਲਿਆ ।


ਹੋਰ ਪੜ੍ਹੋ  : ਸ਼ਹਿਨਾਜ਼ ਗਿੱਲ ਕਰ ਰਹੀ ਸੀ ਅਵਾਰਡ ਸਮਾਰੋਹ ‘ਚ ਪਰਫਾਰਮ, ਮਸਜਿਦ ਚੋਂ ‘ਅਜਾਨ’ ਦੀ ਆਵਾਜ਼ ਸੁਣ ਕੇ ਰੋਕੀ ਪਰਫਾਰਮੈਂਸ, ਵੀਡੀਓ ਵੇਖ ਹਰ ਕੋਈ ਕਰ ਰਿਹਾ ਸ਼ਲਾਘਾ

ਇਸ ਨੂੰ ਵੇਖ ਕੇ ਅਰਮਾਨ ਮਲਿਕ ਵੀ ਗੁੱਸੇ ‘ਚ ਆ ਗਏ । ਗੁੱਸੇ ‘ਚ ਆਏ ਅਰਮਾਨ ਮਲਿਕ ਨੇ ਦੋਨਾਂ ਪਤਨੀਆ ‘ਤੇ ਹੱਥ ਉਠਾ ਦਿੱਤਾ । ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । 


ਦਰਸ਼ਕਾਂ ਦੇ ਮਨੋਰੰਜਨ ਲਈ ਬਣਾਇਆ ਵੀਡੀਓ 

ਪਰ ਇਸ ਵੀਡੀਓ ਦੀ ਹਕੀਕਤ ਕੁਝ ਹੋਰ ਹੀ ਹੈ । ਅਖੀਰ ਅਰਮਾਨ ਮਲਿਕ ਦੀ ਇੱਕ ਪਤਨੀ ਕਹਿੰਦੀ ਹੈ ਕਿ ਇਹ ਸਾਡੇ ਵੱਲੋਂ ਦਰਸ਼ਕਾਂ ਦੇ ਮਨੋਰੰਜਨ ਲਈ ਕੀਤਾ ਪ੍ਰੈਂਕ ਸੀ ।ਕਿਉਂਕਿ ਤੁਹਾਨੂੰ ਹਮੇਸ਼ਾ ਮਨੋਰੰਜਨ ਚਾਹੀਦਾ ਹੈ ਅਤੇ ਦਰਸ਼ਕਾਂ ਦੇ ਲਈ ਹੀ ਉਨ੍ਹਾਂ ਨੇ ਅਜਿਹਾ ਕੀਤਾ ਹੈ ।


ਇਸ ਵੀਡੀਓ ‘ਤੇ ਲੋਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਆ ਰਹੇ ਹਨ । ਅਰਮਾਨ ਮਲਿਕ ਦੀ ਦੋਵਾਂ ਪਤਨੀਆਂ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ । ਜਿਨ੍ਹਾਂ ‘ਚ ਦੋਵਾਂ ਨੇ ਇੱਕੋ ਜਿਹੀ ਡਰੈੱਸ ਕੈਰੀ ਕੀਤੀ ਹੋਈ ਹੈ ।  

- PTC PUNJABI

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network