ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 : ਬੈਸਟ ਲਿਰਿਸਿਸਟ ਲਈ ਕਰੋ ਵੋਟ

written by Shaminder | October 15, 2020

ਪੀਟੀਸੀ ਪੰਜਾਬੀ ਸੰਗੀਤ ਜਗਤ ਨੂੰ ਦੇਸ਼ ਦੁਨੀਆ ‘ਚ ਪਹੁੰਚਾਉਣ ਲਈ ਕਈ ਵੱਡੇ ਉਪਰਾਲੇ ਕਰ ਰਿਹਾ ਹੈ । ਪੀਟੀਸੀ ਪੰਜਾਬੀ ਲਗਾਤਾਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰਦਾ ਆ ਰਿਹਾ ਹੈ ਅਤੇ ਪੰਜਾਬੀ ਸੰਗੀਤ ਨੂੰ ਦੁਨੀਆ ਦੇ ਹਰ ਕੋਨੇ ‘ਚ ਪਹੁੰਚਾ ਰਿਹਾ ਹੈ ਚੈਨਲ ਵੱਲੋਂ ਲਗਾਤਾਰ ਪੰਜਾਬ ਦੇ ਉੱਭਰਦੇ ਹੋਏ ਫਨਕਾਰਾਂ ਨੂੰ ਮੰਚ ਪ੍ਰਦਾਨ ਹੀ ਨਹੀਂ ਕੀਤਾ ਜਾ ਰਿਹਾ, ਬਲਕਿ ਸੰਗੀਤ ਜਗਤ ਦੀਆਂ ਉਨ੍ਹਾਂ ਹਸਤੀਆਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਸੰਗੀਤ ਜਗਤ ‘ਚ ਕਾਮਯਾਬੀ ਦੀਆਂ ਨਵੀਆਂ ਉਚਾਈਆਂ ਨੂੰ ਛੂਹਿਆ ਹੈ ।

 

Jaani Jaani

ਬੈਸਟ ਲਿਰਿਸਿਸਟ ਲਈ ਜਿਨ੍ਹਾਂ ਹਸਤੀਆਂ ਨੂੰ ਨੌਮੀਨੇਟ ਕੀਤਾ ਗਿਆ ਹੈ ਉਨ੍ਹਾਂ ਦੇ ਨਾਂਅ ਇਸ ਤਰ੍ਹਾਂ ਹਨ ।

Best Lyricist

Song


Artist

1

Rom Rom

Asli Gold

2

Yaad

 

 

Debi Makhsoospuri

3  

 Zinda

 

Happy Raikoti

4

 Laare

 

 Jaani

5

Chunni

 

Jagjit

6

Eh Geet Da Koi Naam Nahi

Jangdeep Sangala

7

jodi

 

 

Eh Jora Lasara & Guri Hukamat Wala

8  

Zindgi Di Paudi

Nirman

9

Pagal

 

Singh Jeet

ਬੈਸਟ ਲਿਰਿਸਿਸਟ ‘ਚ ਜਿਨ੍ਹਾਂ ਕਲਾਕਾਰਾਂ ਨੂੰ ਨੌਮੀਨੇਟ ਕੀਤਾ ਗਿਆ ਹੈ ਉਨ੍ਹਾਂ ‘ਚ ਦੇਬੀ ਮਖਸੂਸਪੁਰੀ, ਜਾਨੀ, ਹੈਪੀ ਰਾਏਕੋਟੀ ਸਣੇ ਕਈ ਹਸਤੀਆਂ ਸ਼ਾਮਿਲ ਹਨ।

Happy-Raikoti Happy-Raikoti

ਹੋਰ ਪੜ੍ਹੋ : ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 : Best Duet Vocalist Song ਲਈ ਕਰੋ ਵੋਟ

debi debi

ਅੱਜ ਹੀ ਵੋਟ ਕਰੋ ਆਪਣੀ ਪਸੰਦ ਦੇ Best Lyricist ਕੈਟਾਗਿਰੀ ਦੇ ਤਹਿਤ ਆਪਣੀ ਪਸੰਦ ਦੇ ਕਲਾਕਾਰ ਨੂੰ ਤੇ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ ‘ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । https://www.ptcpunjabi.co.in/voting/ 

 

You may also like