ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 : ਬੈਸਟ ਮਿਊਜ਼ਿਕ ਵੀਡੀਓ ਲਈ ਕਰੋ ਵੋਟ

written by Shaminder | October 17, 2020

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ਦਾ ਸਿਲਸਿਲਾ ਪੜਾਅ ਦਰ ਪੜਾਅ ਅੱਗੇ ਵਧ ਰਿਹਾ ਹੈ । ਪੀਟੀਸੀ ਪੰਜਾਬੀ ‘ਤੇ ਵੱਖ ਵੱਖ ਕੈਟਾਗਿਰੀ ਦੇ ਤਹਿਤ ਨੌਮੀਨੇਸ਼ਨ ਸ਼ੁਰੂ ਹੋ ਚੁੱਕੇ ਹਨ । ਤੁਸੀਂ ਵੀ ਆਪਣੇ ਪਸੰਦ ਦੇ ਕਲਾਕਾਰਾਂ ਨੂੰ ਵੋਟ ਕਰਕੇ ਜਿੱਤਵਾ ਸਕਦੇ ਹੋ । ਬੈਸਟ ਮਿਊਜ਼ਿਕ ਵੀਡੀਓ ਲਈ ਜਿਨ੍ਹਾਂ ਗੀਤਾਂ ਨੂੰ ਚੁਣਿਆ ਗਿਆ ਹੈ ਉਨ੍ਹਾਂ ਦੇ ਨਾਂਅ ਇਸ ਤਰ੍ਹਾਂ ਹਨ ।

garry-sandhu garry-sandhu

 

Song


Artist

1

Dobara Milde Aan

 

 Garry Sandhu

2

Filhall

 B Praak

3

Gur Nalo Ishq Mitha

Yo Yo Honey Singh

4

Pagol

Deep jandu Ft. Bohemia

5

Pyar Karde Aa

Sara Gurpal

6

Rom Rom

Nyvaan

ਗੈਰੀ ਸੰਧੂ ਨੂੰ ਉਨ੍ਹਾਂ ਦੇ ਗੀਤ ‘ਦੁਬਾਰਾ ਮਿਲਦੇ ਆਂ’, ‘ਫਿਲਹਾਲ’ ਗੀਤ ਲਈ ਬੀ ਪਰਾਕ, ਹਨੀ ਸਿੰਘ ਦੇ ਗੀਤ ‘ਗੁੜ ਨਾਲੋਂ ਇਸ਼ਕ ਮਿੱਠਾ’ ਸਣੇ ਕਈ ਗੀਤਾਂ ਨੂੰ ਬੈਸਟ ਮਿਊਜ਼ਿਕ ਵੀਡੀਓ ਲਈ ਚੁਣਿਆ ਗਿਆ ਹੈ ।

ਹੋਰ ਪੜ੍ਹੋ : ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020: Best Duo/Group Song ਲਈ ਕਰੋ ਵੋਟ

 b praak b praak

ਤੁਹਾਨੂੰ ਇਨ੍ਹਾਂ ਗੀਤਾਂ ਚੋਂ ਸਭ ਤੋਂ ਵਧੀਆ ਕਿਹੜਾ ਵੀਡੀਓ ਲੱਗਿਆ ਆਪਣਾ ਵੋਟ ਕਰ ਕੇ ਆਪਣੀ ਪਸੰਦ ਦੇ ਗੀਤ ਦੇ ਵੀਡੀਓ ਨੂੰ ਜਿਤਵਾ ਸਕਦੇ ਹੋ ।

honey singh honey singh

ਤਾਂ ਫਿਰ ਦੇਰ ਕਿਸ ਗੱਲ ਦੀ ਕਰੋ ਵੋਟ ਆਪਣੀ ਪਸੰਦ ਦੇ ਕਲਾਕਾਰ ਨੂੰ , ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਪੰਜਾਬੀ ਮਿਊਜ਼ਿਕ ਅਵਾਰਡਜ਼ ਦੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।

 

You may also like