ਪਾਲੀਵੁੱਡ ਤੋਂ ਬਾਅਦ ਬਾਲੀਵੁੱਡ ਵਿੱਚ ਗੀਤ ਹੀਰੀਏ ਨਾਲ ਐਂਟਰੀ ਕੀਤੀ ਗਾਇਕ ਦੀਪ ਮਨੀ ਨੇ

Written by  Rajan Sharma   |  June 23rd 2018 10:29 AM  |  Updated: June 23rd 2018 10:35 AM

ਪਾਲੀਵੁੱਡ ਤੋਂ ਬਾਅਦ ਬਾਲੀਵੁੱਡ ਵਿੱਚ ਗੀਤ ਹੀਰੀਏ ਨਾਲ ਐਂਟਰੀ ਕੀਤੀ ਗਾਇਕ ਦੀਪ ਮਨੀ ਨੇ

ਪੰਜਾਬੀ ਮਿਊਜ਼ਿਕ ਅਤੇ ਫ਼ਿਲਮ ਇੰਡਸਟਰੀ ਵਿੱਚ ਟਾਲੇਨੀਤ ਦੀ ਕੋਈ ਕਮੀ ਨਹੀਂ ਹੈ| ਇਸ ਗੱਲ ਦੇ ਜਿੰਨੇ ਘੱਟ ਸਬੂਤ ਦਿੱਤੇ ਜਾਣ ਤਾਂ ਉਹ ਘੱਟ ਨੇ| ਪੰਜਾਬੀ ਮਿਊਜ਼ਿਕ ਇੰਡਸਟਰੀ punjabi music ਵਿੱਚ ਆਪਣੇ ਬੜੇ ਹੀ ਫੇਮਸ ਗੀਤ ਡੋਪ ਸ਼ੋਪ ਨਾਲ ਪਹਿਚਾਣ ਬਣਾਉਣ ਵਾਲੇ ਦੀਪ ਮਨੀ deep money ਨੇ ਹੁਣ ਬਾਲੀਵੁੱਡ ਵਿੱਚ ਵੀ ਐਂਟਰੀ ਮਾਰ ਲਈ ਹੈ| ਜੀ ਹਾਂ ਬਾਲੀਵੁੱਡ ਵਿੱਚ ਆਪਣਾ ਕਰੀਅਰ ਬਣਾਉਣ ਲਈ ਉਹਨਾਂ ਨੇ ਤਕਰੀਬਨ ਇਕ ਸਾਲ ਮੁੰਬਈ ਵਿੱਚ ਹੀ ਮਿਹਨਤ ਕੀਤੀ| ਜਿਥੇ ਉਹਨਾਂ ਦੀ ਤਿਆਰੀ ਕਰਵਾਈ ਸੀ ਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਮਿਊਜ਼ਿਕ ਕਲਾਕਾਰ ਮੀਤ ਬ੍ਰਦਰ ਨੇ |

ਅਗਰ ਮਿਊਜ਼ਿਕ punjabi music ਦੀ ਗੱਲ ਕੀਤੀ ਜਾਵੇ ਤਾਂ ਦੀਪ ਮਨੀ ਦਾ ਮਨਨ੍ਹਾ ਹੈ ਕਿ ਉਹ ਆਪਣੇ ਗੀਤਾਂ ਨੂੰ ਬੜੇ ਹੀ ਰੀਅਲ ਤਰੀਕੇ ਨਾਲ ਬਣਾਉਣਾ ਪਸੰਦ ਕਰਦੇ ਹਨ| ਅਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅੱਸੀ ਪੁਰਾਣੇ ਗੀਤਾਂ ਨੂੰ ਉਦੇੜੇਦੇਂ ਹਨ ਤਾਂ ਪੁਰਾਣੇ ਗੀਤ ਵੀ ਖ਼ਰਾਬ ਹੁੰਦੇ ਹਨ ਅਤੇ ਨਵੇਂ ਵੀ| ਰੇਸ ੩ ਦੀਪ ਮਨੀ  deep money ਦੀ ਪਹਿਲੀ ਬਾਲੀਵੁੱਡ ਫ਼ਿਲਮ ਹੈ ਜਿਸ ਵਿੱਚ ਉਹਨਾਂ ਨੇ ਬਾਲੀਵੁੱਡ ਦਾ ਆਪਣਾ ਪਹਿਲਾਂ ਗੀਤ ਗਾਇਆ ਹੈ| ਹੁਣ ਇੰਤਜਾਰ ਰਹੇਗਾ ਉਹਨਾਂ ਦੇ ਆਉਣ ਵਾਲੇ ਹੋਰ ਬਾਲੀਵੁੱਡ ਅਤੇ ਪਾਲੀਵੁੱਡ ਪ੍ਰੋਜੈਕਟਾਂ ਦਾ|

https://www.instagram.com/p/BkTKEUqAm8B/

ਜਿਸ ਤਰਾਂ ਕਿ ਅਸੀ ਦੇਖ ਸਕਦੇ ਹਨ ਕਿ ਪਾਲੀਵੁੱਡ ਦੇ ਕਲਾਕਾਰ ਜਿਵੇਂ ਕਿ ਦਿਲਜੀਤ ਦੋਸਾਂਝ, ਗਿਪੀ ਗਰੇਵਾਲ, ਬਾਦਸ਼ਾਹ, ਹਨੀ ਸਿੰਘ ਅਤੇ ਕਈ ਹੋਰ ਮਸ਼ਹੂਰ ਕਲਾਕਾਰ ਬਾਲੀਵੁੱਡ ਵਿੱਚ ਆਪਣਾ ਨਾਮ ਬਣਾ ਚੁੱਕੇ ਹਨ| ਪਰ ਦੀਪ ਮਨੀ deep money  ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਉਹ ਆਪਣਾ ਜਿਆਦਾਤਰ ਧਿਆਨ ਮਿਊਜ਼ਿਕ ਅਤੇ ਗੀਤਕਾਰੀ ਵਿੱਚ ਹੀ ਰੱਖਣਗੇ|

https://www.youtube.com/watch?v=j-I0Uxbh1uY


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network