ਅੱਜ-ਕੱਲ ਜੈਸਮੀਨ ਸੈਂਡਲਾਸ ਹੈ ਬਹੁਤ ਖੁਸ਼, ਵੀਡਿਓ ਦੇਖ ਕੇ ਜਾਣੋਂ ਕਾਰਨ

Written by  Rupinder Kaler   |  December 21st 2018 06:22 PM  |  Updated: December 22nd 2018 05:24 PM

ਅੱਜ-ਕੱਲ ਜੈਸਮੀਨ ਸੈਂਡਲਾਸ ਹੈ ਬਹੁਤ ਖੁਸ਼, ਵੀਡਿਓ ਦੇਖ ਕੇ ਜਾਣੋਂ ਕਾਰਨ

ਜੈਸਮੀਨ ਸੈਂਡਲਾਸ ਆਪਣੇ ਪਰਿਵਾਰ ਨਾਲ ਬਹੁਤ ਜੁੜੀ ਹੋਈ ਹੈ। ਉਹ ਅਕਸਰ ਇਸ ਤਰ੍ਹਾਂ ਦੀਆਂ ਵੀਡਿਓ ਸ਼ੇਅਰ ਕਰਦੀ ਰਹਿੰਦੀ ਹੈ ਜਿਸ ਤੋਂ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ । ਜੈਸਮੀਨ ਵੱਲੋਂ ਸ਼ੇਅਰ ਕੀਤੀ ਹਰ ਵੀਡਿਓ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ । ਹਰ ਵੀਡਿਓ ਦੇ ਲੱਖਾਂ ਵੀਵਰਜ਼ ਹੁੰਦੇ ਹਨ ।

ਹੋਰ ਵੇਖੋ : ਪੂਜਾ ਵਰਮਾ ਨੂੰ ਬੱਬੂ ਮਾਨ ਨੇ ਦਿੱਤਾ ਸੀ ਪਾਲੀਵੁੱਡ ਵਿੱਚ ਕੰਮ ਕਰਨ ਦਾ ਚਾਂਸ, ਜਾਣੋਂ ਪੂਜਾ ਵਰਮਾ ਦੀ ਪੂਰੀ ਕਹਾਣੀ

jasmine sandlas jasmine sandlas

ਜੈਸਮੀਨ ਨੇ ਕੁਝ ਘੰਟੇ ਪਹਿਲਾਂ ਹੀ ਇੱਕ ਵੀਡਿਓ ਸ਼ੇਅਰ ਕੀਤਾ ਹੈ ਜਿਸ ਵਿੱਚ ਜੈਸਮੀਨ ਦਾ ਮਾਂ, ਭਰਾ, ਭੈਣ ਅਤੇ ਉਸ ਦਾ ਕੁੱਤਾ ਨਜ਼ਰ ਆ ਰਿਹਾ ਹੈ । ਇਸ ਵੀਡਿਓ ਵਿੱਚ ਕੋਈ ਹਿੰਦੀ ਗਾਣਾ ਵੀ ਵੱਜ ਰਿਹਾ ਹੈ । ਜੈਸਮੀਨ ਨੇ ਇਸ ਵੀਡਿਓ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ ਜਿਸ ਵਿੱਚ ਉਸ ਨੇ ਲਿਖਿਆ ਹੈ ‘Jasmine Sandlas Life is complete. My whole family is under one roof. God bless’

https://www.instagram.com/p/BrpXY0wAcNa/

ਜੈਸਮੀਨ ਦੇ ਪਰਿਵਾਰ ਵਿੱਚ ਨਵਾਂ ਮੈਂਬਰ ਉਸ ਦਾ ਕੁੱਤਾ ਆਇਆ ਹੈ । ਜਿਸ ਨੂੰ ਜੈਸਮੀਨ ਬਹੁਤ ਪਿਆਰ ਕਰਦੀ ਹੈ । ਜੈਸਮੀਨ ਨੂੰ ਇਹ ਡੌਗੀ ਸੜਕ ਦੇ ਕਿਨਾਰੇ ਮਿਲਿਆ ਸੀ ਜਿਸ ਤੋਂ ਬਾਅਦ ਉਸ ਨੇ ਇਸ ਡੌਗੀ ਨੂੰ ਪਾਲਣ ਦਾ ਮਨ ਬਣਾਇਆ ਸੀ । ਜੈਸਮੀਨ ਇਸ ਦਾ ਬਹੁਤ ਖਿਆਲ ਰੱਖ ਰਹੀ ਹੈ । ਜਿਸ ਦਾ ਅੰਦਾਜ਼ਾ ਸ਼ੇਅਰ ਕੀਤੀ ਵੀਡਿਓ ਤੋਂ ਲੱਗ ਜਾਂਦਾ ਹੈ ।

ਹੋਰ ਵੇਖੋ : ਪਾਇਲ ਰਾਜਪੂਤ ਨੇ ਆਪਣੇ ਹੀ ਅੰਦਾਜ਼ ‘ਚ ਕੀਤੀ ਕ੍ਰਿਸਮਸ ਮਨਾਉਣ ਦੀ ਤਿਆਰੀ ,ਵੇਖੋ ਵੀਡਿਓ

https://www.instagram.com/p/BrfwaN9Ajr3/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network