ਪੰਜਾਬੀ ਗਾਇਕ ਮਾਸ਼ਾ ਅਲੀ ਨੇ ਪਿਤਾ ਦੀ ਯਾਦ ‘ਚ ਸ਼ੇਅਰ ਕੀਤੀ ਇਹ ਵੀਡੀਓ, ਭਾਵੁਕ ਹੋਏ ਗਾਇਕ

written by Lajwinder kaur | February 07, 2021

ਖੰਜਰ, ਕਸਮ, ਨਕਾਬ, ਨਾਮ ਤੇਰਾ, ਯਾਦ, ਰਾਜ਼, ਵੰਗਾਂ, ਦੀਵਾਨਗੀ, ਗੱਲ ਸੁਣ ਲੈ ਵਰਗੇ ਕਈ ਵਧੀਆ ਗੀਤ ਦਰਸ਼ਕਾਂ ਦੀ ਝੋਲੀ ਪਾਉਣ ਵਾਲੇ ਪੰਜਾਬੀ ਗਾਇਕ ਮਾਸ਼ਾ ਅਲੀ ਜੋ ਕਿ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । inside image of punjabi singer masha ali ਹੋਰ ਪੜ੍ਹੋ : ਕ੍ਰਿਕੇਟਰ ਯੁਵਰਾਜ ਸਿੰਘ ਦਾ ਵਿਰੋਧ ਕਰ ਰਹੇ ਨੌਜਵਾਨਾਂ ਦੀ ਯੋਗਰਾਜ ਸਿੰਘ ਨੇ ਕੀਤੀ ਹਮਾਇਤ, ਯੁਵਰਾਜ ਸਿੰਘ ਨੇ ਕਿਸਾਨਾਂ ਦਾ ਨਹੀਂ ਦਿੱਤਾ ਸਾਥ
ਗਾਇਕ ਨੇ ਆਪਣੇ ਪਿਤਾ ਨੂੰ ਯਾਦ 'ਚ ਕੁਝ ਬੋਲ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤੇ ਨੇ । ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ -ਮਿਸ ਯੂ ਡੈਡੀ । ਫੈਨਜ਼ ਕਮੈਂਟ ਟਚ ਪ੍ਰਾਥਨਾ ਕਰਨ ਵਾਲੇ ਇਮੋਜ਼ੀ ਪੋਸਟ ਕਰ ਰਹੇ ਨੇ । mash ali image ਜੇ ਗੱਲ ਕਰੀਏ ਮਾਸ਼ਾ ਅਲੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਕਮਾਲ ਗਾਇਕਾਂ ‘ਚੋਂ ਇੱਕ ਨੇ । ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ, ਜਿਨ੍ਹਾਂ ‘ਚ ਰੋਮਾਂਟਿਕ, ਸੈਡ ਤੇ ਬੀਟ ਸੌਂਗ ਸਨ, ਪਰ ਜ਼ਿਆਦਾ ਸ਼ੌਹਰਤ ਉਨ੍ਹਾਂ ਨੂੰ ਸੈਡ ਗੀਤਾਂ ਨੇ ਦਿਵਾਈ । ‘ਖੰਜਰ’ ਗਾਣੇ ਨੇ ਉਨ੍ਹਾਂ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ । image of masha ail at farmer protest    

 
View this post on Instagram
 

A post shared by Masha Ali (@mashaalimusic)

0 Comments
0

You may also like