ਪਾਵ ਧਾਰੀਆ ਨੇ ਗਾਇਆ ਸਿਡਨੀ ਟੈਸਟ ਮੈਚ ‘ਚ ਰਾਸ਼ਟਰਗਾਣ, ਦੇਖੋ ਵੀਡੀਓ

written by Lajwinder kaur | January 04, 2019

ਪੰਜਾਬ ਦੇ ਮਸ਼ਹੂਰ ਗਾਇਕ ਪਾਵ ਧਾਰੀਆ ਜੋ ਕਿ ਪੰਜਾਬੀ ਇੰਡਸਟਰੀ ‘ਚ ਆਪਣੀ ਦਮਦਾਰ ਆਵਾਜ਼ ਨਾਲ ਇੱਕ ਅਹਿਮ ਜਗ੍ਹਾ ਬਣਾ ਚੁੱਕੇ ਹਨ। ਪਾਵ ਧਾਰੀਆ ਨੇ ਇੱਕ ਵਾਰ ਫਿਰ ਤੋਂ ਪੰਜਾਬੀਆਂ ਲਈ ਮਾਣ ਦਾ ਕੰਮ ਕੀਤਾ ਹੈ। ਜੀ ਹਾਂ, ਪਾਵ ਧਾਰੀਆ ਨੇ ਭਾਰਤ ਬਨਾਮ ਆਸਟ੍ਰੇਲੀਆ ਦੇ ਕ੍ਰਿਕਟ ਮੈਚ ‘ਚ ਰਾਸ਼ਟਰਗਾਣ ਗਾਇਆ ਹੈ।

https://www.facebook.com/pavdharia/videos/2128337924163236/?__xts__[0]=68.ARAAsafXYr0Zne-KIQiyKI58IDElSmMIP7bWl21UbaqVeD7EoUHOt0QlQAplxlhqCMNvGjgNtTzt8hJ22WUaNTf5ZlX0XD2XFch2W-DqIlNvYBpiLxJ70_vv4ePOXmxngm2QN_-IfVGnvqnIkMlilTxjNkUqk_fuymMKYEzyoFN1lz2LsrrlrR4ElYWC9r4uv7cdjLz9LfTJa9GL6uFThM-oUzgy71rCSs2GfjMUBNVsONDGWK3IKOxE8hYRVXFkSX6wxUSRq8erYVDh_9ZCy80lXThazWHqyWz-Cq05JuMKpQud_JgOaEIxyPD1AeoCWWHPndi6RGavzsXJUY5TJHNbCZAodnA1xPLdew&__tn__=-R

ਪਾਵ ਧਾਰੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇਸ ਪ੍ਰੋਗਰਾਮ ਦੀ ਇੱਕ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ: ‘ਕਿੰਨੇ ਸਨਮਾਨ ਦੀ ਗੱਲ ਹੈ ਸਿਡਨੀ ਕ੍ਰਿਕਟ ਗਰਾਊਂਡ 'ਤੇ ਅੱਜ ਭਾਰਤ ਦਾ ਰਾਸ਼ਟਰੀ ਗੀਤ ਨੂੰ ਇੰਨੇ ਸਾਰੇ ਲੋਕਾਂ ਦੇ ਸਾਹਮਣੇ ਗਾਉਣ ਲਈ !’

Punjabi Singer Pav Dharia Sung National Anthem in Sydney cricket match ਪਾਵ ਧਾਰੀਆ ਨੇ ਗਾਇਆ ਸਿਡਨੀ ਟੈਸਟ ਮੈਚ ‘ਚ ਰਾਸ਼ਟਰਗਾਣ, ਦੇਖੋ ਵੀਡੀਓ

ਹੋਰ ਵੇਖੋ: ਹਿਮਾਂਸ਼ੀ ਖੁਰਾਣਾ ਲੈ ਕੇ ਆ ਰਹੀ ਹੈ ‘ਆਈ ਲਾਈਕ ਇਟ’

ਦੱਸ ਦਈਏ ਭਾਰਤ ਬਨਾਮ ਆਸਟ੍ਰੇਲੀਆ ਦਾ ਸਿਡਨੀ ‘ਚ ਚੱਲ ਰਹੇ ਚੌਥੇ ਟੈਸਟ ਮੈਚ ਚੱਲ ਰਿਹਾ ਹੈ ਤੇ ਟੈਸਟ ਮੈਚ ਦੇ ਪਹਿਲੇ ਦਿਨ ਰਾਸ਼ਟਰਗਾਣ ਦਾ ਮੌਕਾ ਪੰਜਾਬੀ ਸਿੰਗਰ ਨੂੰ ਮਿਲਿਆ। ‘ਜਨ ਗਣ ਮਨ’, ਭਾਰਤ ਦਾ ਰਾਸ਼ਟਰਗਾਣ ਹੈ ਜਿਸ ਨੂੰ ਪੰਜਾਬੀ ਸਿੰਗਰ ਪਾਵ ਧਾਰੀਆ ਨੇ ਸਿਡਨੀ ਦੇ ਕ੍ਰਿਕਟ ਮੈਦਾਨ ਦੇ ਉੱਤੇ 50 ਹਜ਼ਾਰ ਤੋਂ ਵੀ ਜ਼ਿਆਦਾ ਦਰਸ਼ਕਾਂ ਦੇ ਸਾਹਮਣੇ ਗਾਇਆ।

You may also like