ਦੇਖੋ ਵੀਡੀਓ : ਰਾਜਵੀਰ ਜਵੰਦਾ ਆਪਣੇ ਨਵੇਂ ਗੀਤ ‘Sun Dilliye’ ਦੇ ਨਾਲ ਕੇਂਦਰ ਸਰਕਾਰ ਨੂੰ ਦੱਸਿਆ ਪੰਜਾਬੀਆਂ ਦੀ ਅਣਖ ਤੇ ਹੌਂਸਲੇ ਨੂੰ

written by Lajwinder kaur | December 02, 2020

ਪੰਜਾਬੀ ਗਾਇਕ ਰਾਜਵੀਰ ਜਵੰਦਾ ਜੋ ਕਿ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੀ ਹਾਂ ਉਹ ਸੁਣ ਦਿੱਲੀਏ (Sun Dilliye) ਟਾਈਟਲ ਹੇਠ ਹੌਸਲੇ ਦੇ ਨਾਲ ਭਰੇ ਗੀਤ ਨੂੰ ਲੈ ਕੇ ਆਏ ਨੇ । insdie pic of rajvir ਹੋਰ ਪੜ੍ਹੋ : ਗੁਰਬਾਜ਼ ਦੀ ਸ਼ਰਾਰਤ ਨੇ ਗਿੱਪੀ ਗਰੇਵਾਲ ਦੀ ਨੱਕ ‘ਚ ਕੀਤਾ ਦਮ, ਗਾਇਕ ਨੇ ਵੀਡੀਓ ਸ਼ੇਅਰ ਕਰਕੇ ਦੱਸਿਆ ਹਾਲ
ਇਸ ਗੀਤ ਨੂੰ ਰਾਜਵੀਰ ਜਵੰਦਾ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਗਾਇਆ ਹੈ । ਅਣਖ ਤੇ ਹੌਸਲੇ ਨੂੰ ਬਿਆਨ ਕਰਦੇ ਗੀਤ ਦੇ ਬੋਲ Saab Pangota ਨੇ ਲਿਖੇ ਨੇ । ਮਿਊਜ਼ਿਕ Dee Cee ਨੇ ਦਿੱਤਾ ਹੈ । ਗਾਣੇ ਦਾ ਲਿਰਿਕਲ ਵੀਡੀਓ ਨੂੰ ਰਾਜਵੀਰ ਜਵੰਦਾ ਦੇ ਆਫੀਸ਼ੀਅਲ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ । inside pic of rajvir jawanda pic ਇਸ ਗੀਤ ‘ਚ ਰਾਜਵੀਰ ਜਵੰਦਾ ਨੇ ਕੇਂਦਰ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਈਆਂ ਨੇ । ਕਿਸਾਨਾਂ ਦੇ ਨਾਲ ਪੰਜਾਬੀ ਕਲਾਕਾਰ ਪੂਰੇ ਜੋਸ਼ ਦੇ ਨਾਲ ਖੜੇ ਨੇ । ਬਹੁਤ ਸਾਰੇ ਪੰਜਾਬੀ ਗਾਇਕ ਕਿਸਾਨਾਂ ਦੇ ਨਾਲ ਦਿੱਲੀ ਪਹੁੰਚੇ ਹੋਏ ਨੇ । kisan protest  

0 Comments
0

You may also like