ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀ ਤਰੀਕ ਆਈ ਸਾਹਮਣੇ,ਜਾਣੋ ਕਿੱਥੇ ਰਚਾਉਣਗੇ ਵਿਆਹ

Written by  Shaminder   |  October 24th 2019 04:03 PM  |  Updated: October 24th 2019 04:03 PM

ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀ ਤਰੀਕ ਆਈ ਸਾਹਮਣੇ,ਜਾਣੋ ਕਿੱਥੇ ਰਚਾਉਣਗੇ ਵਿਆਹ

ਰਣਬੀਰ ਕਪੂਰ ਅਤੇ ਆਲੀਆ ਦੇ ਵਿਆਹ ਦੀ ਤਰੀਕ ਸਾਹਮਣੇ ਆ ਚੁੱਕੀ ਹੈ ।ਮੀਡੀਆ ਰਿਪੋਰਟ ਦੀ ਮੰਨੀਏ ਤਾਂ ਦੋਨਾਂ ਦੇ ਵਿਆਹ ਦੀ ਅਸਲ ਤਰੀਕ ਅਤੇ ਜਿਸ ਜਗ੍ਹਾ 'ਤੇ ਵਿਆਹ ਹੋਣਾ ਹੈ ਉਸ ਦੀ ਲੋਕੇਸ਼ਨ ਸਾਹਮਣੇ ਆ ਚੁੱਕੀ ਹੈ ।

ਹੋਰ ਵੇਖੋ:ਕਿਸੇ ਕੰਮ ਵਿੱਚ ਕਾਮਯਾਬੀ ਹਾਸਲ ਕਰਨ ਲਈ ਇਹ ਟੋਟਕੇ ਵਰਤਦੇ ਹਨ, ਰਣਬੀਰ ਕਪੂਰ ਤੇ ਆਲੀਆ ਭੱਟ

ranbir kapoor and alia bhatt के लिए इमेज नतीजे

ਇਨ੍ਹਾਂ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਕਪੂਰ ਅਤੇ ਭੱਟ ਪਰਿਵਾਰ ਵੱਲੋਂ ਇਸ ਵਿਆਹ ਦਾ ਪ੍ਰਬੰਧ ਫਰਾਂਸ 'ਚ ਕੀਤਾ ਜਾਣਾ ਹੈ ਅਤੇ ਵਿਆਹ ਦੀਆਂ ਤਿਆਰੀਆਂ ਲੱਗਪਗ ਪੂਰੀਆਂ ਕਰ ਲਈਆਂ ਗਈਆਂ ਹਨ । ਵਿਆਹ ਲਈ ਕੈਟਰਿੰਗ ਵਾਲੇ ਵੀ ਬੁਕ ਕਰ ਲਏ ਗਏ ਹਨ ।

ranbir kapoor and alia bhatt के लिए इमेज नतीजे

ਦੋਨਾਂ ਦੇ ਨਵੰਬਰ ਦੇ ਮਹੀਨੇ 'ਚ ਵਿਆਹ ਦੇ ਬੰਧਨ 'ਚ ਬੱਝਣ ਦੀ ਸੰਭਾਵਨਾ ਹੈ ।ਦੱਸ ਦਈਏ ਕਿ ਇਸ ਤੋਂ ਪਹਿਲਾਂ ਦੋਨਾਂ ਦੇ ਵਿਆਹ ਦਾ ਇੱਕ ਫਰਜ਼ੀ ਕਾਰਡ ਵੀ ਵਾਇਰਲ ਹੋਇਆ ਸੀ ।

ranbir kapoor and alia bhatt के लिए इमेज नतीजे

ਜਿਸ 'ਚ ਵਿਆਹ ਦੀ ਤਰੀਕ 22 ਜਨਵਰੀ ਦੱਸੀ ਗਈ ਸੀ ਪਰ ਹੁਣ ਮੀਡੀਆ ਰਿਪੋਰਟਾਂ 'ਚ ਖੁਲਾਸਾ ਹੋਇਆ ਹੈ ਕਿ ਦੋਵੇਂ ਨਵੰਬਰ ਮਹੀਨੇ ਹੀ ਵਿਆਹ ਕਰਵਾਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network