ਸ਼ਹਿਨਾਜ਼ ਗਿੱਲ ਨੇ ਆਪਣੇ ਭਰਾ ਸ਼ਹਿਬਾਜ਼ ਦੇ ਲਈ ਪਾਈ ਭਾਵੁਕ ਪੋਸਟ, ਦੱਸਿਆ ਮੁਸ਼ਕਿਲ ਸਮੇਂ ‘ਚ ਮੇਰਾ ਭਰਾ ਸਾਏ ਵਾਂਗ ਨਾਲ ਖੜ੍ਹਿਆ ਰਿਹਾ

written by Lajwinder kaur | October 28, 2020

ਪੰਜਾਬੀ ਦੀ ਅਦਾਕਾਰੀ ਸ਼ਹਿਨਾਜ਼ ਗਿੱਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਨ੍ਹਾਂ ਦੇ ਦੋਸਤ ਸਿਧਾਰਥ ਸ਼ੁਕਲਾ ਵੱਲੋਂ ਦਿੱਤੇ ਚੇਲੈਂਜ ਨੂੰ ਸਵਿਕਾਰ ਕਰਦੇ ਹੋਏ ਉਨ੍ਹਾਂ ਨੇ ਇੱਕ ਖ਼ਾਸ ਪੋਸਟ ਪਾਈ ਹੈ ।

sidharth and shehnaaz pic

ਹੋਰ ਪੜ੍ਹੋ : ਨੇਹਾ ਕੱਕੜ ਦੀਆਂ ਇਨ੍ਹਾਂ ਗੱਲਾਂ ਨੇ ਰੋਹਨਪ੍ਰੀਤ ਨੂੰ ਕੀਤਾ ਭਾਵੁਕ, ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ਇਹ ਵੀਡੀਓ

ਸੋਸ਼ਲ ਮੀਡੀਆ ਉੱਤੇ ਚੱਲ ਰਹੇ ‘Real Challenger Story’ ਲਈ ਸਿਧਾਰਥ ਸ਼ੁਕਲਾ ਨੇ ਸ਼ਹਿਨਾਜ਼ ਨੂੰ ਟੈੱਗ ਕੀਤਾ ਸੀ । ਜਿਸਦੇ ਰਿਪਲਾਈ ‘ਚ ਸ਼ਹਿਨਾਜ਼ ਨੇ ਦੱਸਿਆ ਕਿ ਇਸ ਮਹਾਮਾਰੀ ਦੇ ਮੁਸ਼ਕਿਲ ਸਮੇਂ ਦੌਰਾਨ ਜਿਸ ਨੇ ਉਨ੍ਹਾਂ ਦੇ ਲਈ ਸਭ ਕੁਝ ਸੁਰੱਖਿਅਤ ਬਣਾਇਆ ਹੈ, ਉਹ ਇਨਸਾਨ ਉਨ੍ਹਾਂ ਦਾ ਭਰਾ ਸ਼ਹਿਬਾਜ਼ ਹੈ । ਉਸ ਨੇ ਹੀ ਮੇਰੇ ਆਲੇ-ਦੁਆਲੇ ਸੁਰੱਖਿਅਤ ਕੀਤੇ ਤੇ ਮੇਰਾ ਖਿਆਲ ਰੱਖਿਆ ।

shehbaaz and shenaaz

ਉਨ੍ਹਾਂ ਨੇ ਇਸ ਪੋਸਟ ਦੇ ਨਾਲ ਆਪਣੇ ਭਰਾ ਦੀ ਫੋਟੋ ਵੀ ਸ਼ੇਅਰ ਕੀਤੀ ਹੈ । ਇਸ ਪੋਸਟ ਉੱਤੇ ਪੰਜ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।

shehnaaz instagram post

ਜੇ ਗੱਲ ਕਰੀਏ ਸ਼ਹਿਬਾਜ਼ ਗਿੱਲ ਦੀ ਤਾਂ ਉਹ ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ ਸੀਜ਼ਨ -13  ‘ਚ ਮਹਿਮਾਨ ਦੇ ਰੂਪ ‘ਚ ਨਜ਼ਰ ਆਏ ਸੀ । ਸ਼ੋਅ ਦੇ ਦੌਰਾਨ ਸ਼ਹਿਬਾਜ਼ ਨੇ ਆਪਣੀ ਮਜ਼ਾਕੀਆ ਤੇ ਮਜ਼ੇਦਾਰ ਗੱਲਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਸੀ । ਸ਼ਹਿਬਾਜ਼ ਦੀ ਲੋਕਪ੍ਰਿਯਤਾ ਕਰਕੇ ਉਹ ਟੀਵੀ ਦੇ ਇੱਕ ਹੋਰ ਰਿਆਲਟੀ ਸ਼ੋਅ ‘ਚ ਨਜ਼ਰ ਆਏ ਸੀ ।

shehnaaz Gill with shehbaaz gill

 

 

View this post on Instagram

 

Hey! @realsidharthshukla thanks for tagging me to share my Real Challenger Story. I would like to #RaiseAToast to my brother Shehbaz @badeshashehbaz who stood by me when hit the worst pandemic situation. I was shooting when covid 19 outbreak took a toll on the nation. My brother stepped up like a real challenger, he took care of me and everything around to make me comfortable. I will always be grateful to him for being the constant pillar in the most difficult times. Royal Challenge Sports Drink in association with Royal Challengers Bangalore is paying tribute to many such challengers who inspire us everyday with their challenger spirit. A big shoutout to our covid heroes! #WeAreChallengers #RealChallengers #MyCovidHeroes @rcchallengeaccepted @royalchallengersbangalore

A post shared by Shehnaaz Gill (@shehnaazgill) on

You may also like