ਦੇਖੋ ਵੀਡੀਓ: ਰੇਸ਼ਮ ਸਿੰਘ ਅਨਮੋਲ ਪੂਰੇ ਜਜ਼ਬੇ ਨਾਲ ਕਿਸਾਨ ਅੰਦੋਲਨ ‘ਚ ਨਿਭਾ ਰਹੇ ਨੇ ਆਪਣੀਆਂ ਸੇਵਾਵਾਂ, ਰੋਟੀ ਤੋਂ ਲੈ ਕੇ ਭਾਂਡੇ ਸਾਫ ਕਰਦੇ ਆਏ ਨਜ਼ਰ

written by Lajwinder kaur | December 09, 2020

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਾਰੇ ਹੀ ਕਲਾਕਾਰ ਭਾਵੇਂ ਉਹ ਮਿਊਜ਼ਿਕ ਜਗਤ ਦੇ ਹੋਣ ਜਾਂ ਫਿਰ ਫ਼ਿਲਮੀ ਜਗਤ ਦੇ। ਸਾਰੇ ਹੀ ਕਲਾਕਾਰ ਪੂਰੇ ਜਜ਼ਬੇ ਦੇ ਨਾਲ ਕਿਸਾਨਾਂ ਦੇ ਨਾਲ ਜੁੜੇ ਹੋਏ ਨੇ । ਕਲਾਕਾਰ ਅੰਦੋਲਨ 'ਚ ਕੰਮ ਕਰ ਰਹੇ ਨੇ ਤੇ ਨਾਲ ਹੀ ਸੋਸ਼ਲ ਮੀਡੀਆ ਉੱਤੇ ਵੀ ਇਸ ਕਿਸਾਨਾਂ ਦੇ ਹੱਕਾਂ ਲਈ ਬੋਲਦੇ ਹੋਏ ਦਿਖਾਈ ਦੇ ਰਹੇ ਨੇ । resham singh anmol pic ਹੋਰ ਪੜ੍ਹੋ : ਵਿਆਹ ਦੇ ਮੌਕੇ ‘ਤੇ ਇਸ ਪਰਿਵਾਰ ਨੇ ਕੀਤਾ ਕਮਾਲ ਦਾ ਫੈਸਲਾ, ਇਕੱਠਾ ਹੋਇਆ ਸ਼ਗਨ ਭੇਜਿਆ ਦਿੱਲੀ ਕਿਸਾਨ ਅੰਦੋਲਨ ‘ਚ, ਗਾਇਕ ਕੰਵਰ ਗਰੇਵਾਲ ਨੇ ਵੀ ਕੀਤੀ ਤਾਰੀਫ਼
ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਵੀ ਕਿਸਾਨ ਅੰਦੋਲਨ ਪੂਰੇ ਜਜ਼ਬੇ ਦੇ ਨਾਲ ਜੁੜੇ ਹੋਏ ਨੇ । ਉਹ ਰੋਟੀ ਬਨਾਉਣ, ਸਬਜ਼ੀ ਕੱਟ ਤੋਂ ਲੈ ਕੇ ਭਾਂਡੇ ਮਾਂਜਦੇ ਹੋਏ ਨਜ਼ਰ ਆਏ । ਉਹ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੇ ਹੋਏ ਨਜ਼ਰ ਆਏ । inside pic of resham singh anmol ਰੇਸ਼ਮ ਸਿੰਘ ਅਨਮੋਲ ਦੇ ਗੀਤਾਂ ਚ ਵੀ ਕਿਸਾਨੀ ਝਲਕਦੀ ਹੈ । ਉਹ ਸੋਸ਼ਲ ਮੀਡੀਆ ਉੱਤੇ ਵੀ ਆਪਣੀ ਖੇਤੀ ਕਰਦਿਆਂ ਦੀ ਵੀਡੀਓਜ਼ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ । reaham singh anmol doing cleaning  

0 Comments
0

You may also like