Advertisment

ਕੀ ਕੋਰੋਨਾ ਪੌਜ਼ਿਟਿਵ ਨੇ ਨੀਤੂ ਸਿੰਘ ਤੇ ਰਣਬੀਰ ਕਪੂਰ ? ਰਿਧਿਮਾ ਨੇ ਪੋਸਟ ਪਾ ਕੇ ਦੱਸੀ ਸੱਚਾਈ

author-image
By Lajwinder kaur
New Update
ਕੀ ਕੋਰੋਨਾ ਪੌਜ਼ਿਟਿਵ ਨੇ ਨੀਤੂ ਸਿੰਘ ਤੇ ਰਣਬੀਰ ਕਪੂਰ ? ਰਿਧਿਮਾ ਨੇ ਪੋਸਟ ਪਾ ਕੇ ਦੱਸੀ ਸੱਚਾਈ
Advertisment
ਮਹਾਨਾਇਕ ਅਮਿਤਾਭ ਬੱਚਨ ਅਤੇ ਅਭ‍ਿਸ਼ੇਕ ਬੱਚਨ ਦੇ ਕੋਰੋਨਾ ਪੌਜ਼ਿਟ‍ਿਵ ਪਾਏ ਜਾਣ ਦੀ ਖ਼ਬਰ ਨੇ ਬਾਲੀਵੁੱਡ ਦੇ ਗਲਿਆਰਿਆਂ ‘ਚ ਹਲਚਲ ਮੱਚ ਗਈ ਹੈ । ਦੋਵਾਂ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । publive-image
Advertisment
publive-image ਹੋਰ ਵੇਖੋ: ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਮਿਤਾਭ ਬੱਚਨ ਦਾ ਆਪਣੇ ਦੋਹਤੇ ਨਾਲ ਵਰਕ ਆਉਟ ਕਰਦਿਆਂ ਦਾ ਇਹ ਫੋਟੋ ਇਸ ਦੌਰਾਨ ਕਿਸੇ ਟਵਿੱਟਰ ਯੂਜਰ ਨੇ ਰਣਬੀਰ ਕਪੂਰ,  ਨੀਤੂ ਸਿੰਘ,  ਕਰਨ ਜੌਹਰ, ਤੇ  ਰਿਧ‍ਿਮਾ ਕਪੂਰ ਸਮੇਤ ਅਮਿਤਾਭ ਬੱਚਨ ਦੇ ਦੋਹਤੇ ਦੇ ਕੋਰੋਨਾ ਪੌਜ਼ਿਟ‍ਿਵ ਹੋਣ ਦੀ ਖਬਰ ਸਾਂਝਾ ਕੀਤੀ ਸੀ । ਇਹ ਖ਼ਬਰ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । publive-image ਰਿਧਿਮਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਉੱਤੇ ਇਸ ਖ਼ਬਰ ਦਾ ਸਕਰੀਨਸ਼ਾਟ ਸ਼ੇਅਰ ਕਰਦੇ ਦੱਸਿਆ ਹੈ ਕਿ ਇਹ ਖਬਰ ਫੇਕ ਹੈ ਤੇ ਨਾਲ ਹੀ ਲਿਖਿਆ ਹੈ, ‘Attention seeking ???  ਪਹਿਲਾਂ ਜਾਂਚ ਕਰੋ ਅਤੇ ਸੱਚ ਦਾ ਪਤਾ ਕਰੋ ,  ਅਸੀਂ ਠੀਕ ਹਾਂ ਅਤੇ ਚੰਗੇ ਹਾਂ ।  ਅਫਵਾਹਾਂ ਫੈਲਾਣਾ ਬੰਦ ਕਰੋ’ । ਇਸ ਪੋਸਟ ਤੇ ਫ਼ਿਲਮੀ ਜਗਤ ਦੇ ਨਾਮੀ ਕਲਾਕਾਰਾਂ ਨੇ ਵੀ ਕਮੈਂਟ ਕਰਕੇ ਅਫਵਾਹਾਂ ਫੈਲਾਣ ਵਾਲਿਆਂ ਨੂੰ ਝਾੜ ਪਾਈ ਹੈ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment