ਵਿੱਕੀ ਕੌਸ਼ਲ ਅਤੇ ਕੈਟਰੀਨਾ ਦੀ ਮੰਗਣੀ ਦੀਆਂ ਅਫਵਾਹਾਂ ਤੋਂ ਬਾਅਦ ਸੋਸ਼ਲ ਮੀਡੀਆ ਤੇ ਬਣਾਇਆ ਜਾ ਰਿਹਾ ਹੈ ਮਜ਼ਾਕ, ਤੁਹਾਡਾ ਵੀ ਨਿਕਲ ਜਾਵੇਗਾ ਹਾਸਾ
ਵਿੱਕੀ ਕੌਸ਼ਲ (Vicky Kaushal) ਅਤੇ ਕੈਟਰੀਨਾ (Katrina Kaif) ਦੀ ਮੰਗਣੀ ਦੀਆਂ ਖਬਰਾਂ ਹਰ ਪਾਸੇ ਵਾਇਰਲ ਹੋ ਰਹੀਆਂ ਹਨ । ਇਹ ਖ਼ਬਰਾਂ ਨੂੰ ਲੈ ਕੇ ਇਸ ਜੋੜੀ ਦੇ ਫੈਨਸ ਕਾਫੀ ਖੁਸ਼ ਹੋ ਰਹੇ ਸਨ । ਪਰ ਇਸ ਸਭ ਦੇ ਚਲਦੇ ਕੈਟਰੀਨਾ (Katrina Kaif) ਨੇ ਬਿਆਨ ਦਿੱਤਾ ਹੈ ਕਿ ਇਹ ਖ਼ਬਰਾਂ ਝੂਠੀਆਂ ਹਨ ।ਇਹ ਖਬਰ ਸਿਰਫ ਇੱਕ ਅਫਵਾਹ ਹੈ, ਇਸ ਖਬਰ ਵਿੱਚ ਕੋਈ ਸੱਚਾਈ ਨਹੀਂ ਹੈ। ਕੈਟਰੀਨਾ (Katrina Kaif) ਕੈਫ ਦੀ ਟੀਮ ਨੇ ਫੋਟੋਗ੍ਰਾਫਰ ਵਿਰਲ ਭਯਾਨੀ ਨੂੰ ਫੋਨ ਕੀਤਾ ਅਤੇ ਇਸ ਖਬਰ ਨੂੰ ਗਲਤ ਦੱਸਿਆ।
ਹੋਰ ਪੜ੍ਹੋ :
ਅਦਾਕਾਰ ਧੀਰਜ ਕੁਮਾਰ ਨੇ ਆਪਣੀ ਨਵੀਂ ਫ਼ਿਲਮ ਦਾ ਕੀਤਾ ਐਲਾਨ, ਇਸ ਫ਼ਿਲਮ ਵਿੱਚ ਆਉਣਗੇ ਨਜ਼ਰ
ਇਸ ਦੇ ਨਾਲ ਹੀ ਕੈਟਰੀਨਾ (Katrina Kaif) ਦੀ ਟੀਮ ਤੋਂ ਬਾਅਦ ਵਿੱਕੀ ਕੌਸ਼ਲ (Vicky Kaushal) ਦੇ ਪਿਤਾ ਨੇ ਵੀ ਇਸ ਖਬਰ ‘ਤੇ ਚੁੱਪੀ ਤੋੜੀ ਹੈ। ਫਿਲਮ ਬੀਟ ਨਾਲ ਗੱਲਬਾਤ ਵਿੱਚ, ਅਭਿਨੇਤਾ ਦੇ ਪਿਤਾ ਨੇ ਇਸ ਖ਼ਬਰ ਦਾ ਖੰਡਨ ਕੀਤਾ ਅਤੇ ਕਿਹਾ, ‘ਇਹ ਸੱਚ ਨਹੀਂ ਹੈ।’
Salman after getting know about #VickyKaushal and #KatrinaKaif 's engagement . pic.twitter.com/EVxDHEN8X2
— Vansh Kansal (@VanshKansalji) August 18, 2021
ਪਰ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੋਨਾਂ ਦੇ ਮੀਮਜ਼ ਕਾਫੀ ਵਾਇਰਲ ਹੋ ਰਹੇ ਹਨ । ਲੋਕ ਦੋਹਾਂ ਦਾ ਖੂਬ ਮਜ਼ਾਕ ਬਣਾ ਰਹੇ ਹਨ । ਤੁਹਾਨੂੰ ਦੱਸ ਦਈਏ ਕੀ ਕੈਟਰੀਨਾ ਟਾਈਗਰ 3 ਦੀ ਸ਼ੂਟਿੰਗ ਲਈ ਰੂਸ ਵਾਸਤੇ ਰਵਾਨਾ ਹੋਈ ਹੈ।
I can understand you bhoi??
.#SalmanKhan #KatrinaKaif #VickyKaushal pic.twitter.com/nb8mLZ8MzW
— Arjun Gour (@420_arjun) August 19, 2021
Salman bhai getting ready for #VickyKaushal and #KatrinaKaif engagement pic.twitter.com/cIh0tLqNtQ
— gautam aniya (@AniyaGautam) August 18, 2021
Them ?♥️#VicKat #KatrinaKaif#VickyKaushal pic.twitter.com/7ujJWk3QsH
— ᴠɪᴄᴋᴀᴛ ♥️ ᵃⁿʷᵉˢʰᵃ (@anwesha7___) August 18, 2021