Advertisment

ਅਦਾਕਾਰਾ ਕ੍ਰਿਸ਼ਮਾ ਕਪੂਰ ਨੂੰ ਇਸ ਅਦਾਕਾਰ ਨੇ ਦਿੱਤਾ ਸੀ ਖ਼ਾਸ ਤੋਹਫ਼ਾ,ਅੱਜ ਤੱਕ ਰੱਖਿਆ ਹੈ ਸਾਂਭ ਕੇ

author-image
By Shaminder
New Update
ਅਦਾਕਾਰਾ ਕ੍ਰਿਸ਼ਮਾ ਕਪੂਰ ਨੂੰ ਇਸ ਅਦਾਕਾਰ ਨੇ ਦਿੱਤਾ ਸੀ ਖ਼ਾਸ ਤੋਹਫ਼ਾ,ਅੱਜ ਤੱਕ ਰੱਖਿਆ ਹੈ ਸਾਂਭ ਕੇ
Advertisment
ਕ੍ਰਿਸ਼ਮਾ ਕਪੂਰ ਨੇ ਇੱਕ ਸ਼ੋਅ ਦੌਰਾਨ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਸੈਫ਼ ਅਲੀ ਖ਼ਾਨ ਨੇ ਇੱਕ ਅਜਿਹਾ ਤੋਹਫ਼ਾ ਦਿੱਤਾ ਸੀ ਜਿਸ ਨੂੰ ਅੱਜ ਤੱਕ ਉਨ੍ਹਾਂ ਨੇ ਸਾਂਭ ਕੇ ਰੱਖਿਆ ਹੋਇਆ ਹੈ । ਕ੍ਰਿਸ਼ਮਾ ਕਪੂਰ ਨੇ ਇੱਕ ਸ਼ੋਅ ਦੌਰਾਨ ਸੈਫ਼ ਅਲੀ ਖ਼ਾਨ ਨੂੰ ਲੈ ਕੇ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ । ਹੋਰ ਵੇਖੋ :ਨੀਤਾ ਅੰਬਾਨੀ ਦੇ ਇਸ ਪਰਸ ਦੀ ਕੀਮਤ ਸੁਣਕੇ ਤੁਹਾਡੇ ਉੱਡ ਜਾਣਗੇ ਹੋਸ਼, ਏਨੇ ਕਰੋੜ ਦਾ ਹੈ ਇਹ ਪਰਸ
Advertisment
saif ali khan movie with karisma kapoor के लिए इमेज परिणाम   ਅਦਾਕਾਰਾ ਨੇ ਸੈਫ਼ ਅਲੀ ਖ਼ਾਨ ਦੇ ਵਿਆਹ ਦੀ ਗੱਲਬਾਤ ਕਰਦਿਆਂ ਦੱਸਿਆ ਕਿ ਵਿਆਹ ਦੇ ਸਮੇਂ ਰਿਸ਼ਤੇ 'ਚ ਸਾਲੀ ਲੱਗਣ ਦੇ ਨਾਤੇ ਉਨ੍ਹਾਂ ਨੂੰ ਇੱਕ ਤੋਹਫ਼ਾ ਦਿੱਤਾ ਸੀ ਜੋ ਕਿ ਅੱਜ ਵੀ ਉਨ੍ਹਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ ।ਸੈਫ਼ ਨੇ ਜਦੋਂ ਉਨ੍ਹਾਂ ਨੂੰ ਇਹ ਗਿਫਟ ਦਿੱਤਾ ਤਾਂ ਉਹ ਵੀ ਨਵਾਬੀ ਸਟਾਈਲ 'ਚ ਦਿੱਤਾ ਸੀ । saif ali khan movie with karisma kapoor के लिए इमेज परिणाम   ਦਰਅਸਲ ਕ੍ਰਿਸ਼ਮਾ ਕਪੂਰ ਨੂੰ ਸੈਫ਼ ਅਲੀ ਖ਼ਾਨ ਨੇ ਈਅਰ ਰਿੰਗਸ ਦਿੱਤੇ ਸਨ ਜੋ ਕਿ ਬਹੁਤ ਹੀ ਸ਼ਾਨਦਾਰ ਸਨ ਅਤੇ ਕ੍ਰਿਸ਼ਮਾ ਲਈ ਇਹ ਏਨੇ ਅਹਿਮ ਹਨ ਕਿ ਉਨ੍ਹਾਂ ਨੇ ਅੱਜ ਤੱਕ ਇਹ ਸਾਂਭ ਕੇ ਰੱਖੇ ਹੋਏ ਨੇ । ਸ਼ੋਅ ਦੌਰਾਨ ਕ੍ਰਿਸ਼ਮਾ ਕਪੂਰ ਨੇ ਸੈਫ਼ ਅਲੀ ਖ਼ਾਨ ਦੀ ਪਰਸਨੈਲਿਟੀ ਨੂੰ ਲੈ ਕੇ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਉਹ ਸੁਪਰ ਕੂਲ ਹਨ । संबंधित इमेज
#saif-ali-khan #bollywood #karisma-kapoor #actress
Advertisment

Stay updated with the latest news headlines.

Follow us:
Advertisment
Advertisment
Latest Stories
Advertisment