ਸਲਮਾਨ ਖ਼ਾਨ ਬਣੇ ਸ਼ੈੱਫ, ਬਣਾ ਰਹੇ ਪਿਆਜ਼ ਦਾ ਅਚਾਰ, ਆਨ ਸਕਰੀਨ ਮੰਮੀ ਨੇ ਸ਼ੇਅਰ ਕੀਤਾ ਵੀਡੀਓ

written by Shaminder | January 16, 2021

ਸਲਮਾਨ ਖ਼ਾਨ ਇੱਕ ਬਿਹਤਰੀਨ ਇਨਸਾਨ ਹੋਣ ਦੇ ਨਾਲ –ਨਾਲ ਇਹ ਸ਼ਾਨਦਾਰ ਗਾਇਕ ਵੀ ਹਨ । ਇਸ ਦੇ ਨਾਲ ਹੀ ਉਹ ਇੱਕ ਕਹਾਣੀ ਲੇਖਕ ਅਤੇ ਇਕ ਵਧੀਆ ਬਿਜਨੇਸਮੈਨ ਵੀ ਹਨ । ਉਹ ਇਕ ਐਨਜੀਓ ਵੀ ਚਲਾਉਂਦੇ ਹਨ ।ਇਸ ਤੋਂ ਇਲਾਵਾ ਉਹ ਇੱਕ ਵਧੀਆ ਸ਼ੈਫ ਵੀ ਹਨ ।ਉਨ੍ਹਾਂ ਦੀ ਆਨਸਕ੍ਰੀਨ ਮਾਂ ਰਹਿ ਚੁੱਕੀ ਬੀਨਾ ਕਾਕ ਉਨ੍ਹਾਂ ਦੇ ਇਸ ਟੈਲੇਂਟ ਨੂੰ ਅਕਸਰ ਵਿਖਾਉਂਦੀ ਰਹਿੰਦੀ ਹੈ। ਕੁਝ ਦਿਨ ਪਹਿਲਾਂ ਵੀ ਉਨ੍ਹਾਂ ਨੇ ਸਲਮਾਨ ਖ਼ਾਨ ਦਾ ਇੱਕ ਵੀਡੀਓ ਸਾਂਝਾ ਕੀਤਾ ਸੀ । salman ਜਿਸ ‘ਚ ਉਹ ਇੱਕ ਡਿੱਸ਼ ਬਣਾਉਂਦੇ ਨਜ਼ਰ ਆਏ ਸਨ ।ਹੁਣ ਉਨ੍ਹਾਂ ਨੇ ਮੁੜ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਕੱਚੇ ਪਿਆਜ਼ ਦਾ ਅਚਾਰ ਬਣਾ ਰਹੇ ਹਨ । ਹੋਰ ਪੜ੍ਹੋ : ਅਦਾਕਾਰ ਸਲਮਾਨ ਖ਼ਾਨ ਦੇ ਭਰਾਵਾਂ ਅਤੇ ਭਤੀਜੇ ਖਿਲਾਫ ਐਫ.ਆਈ.ਆਰ ਦਰਜ
Salman-Khan ਸਲਮਾਨ ਖ਼ਾਨ ‘ਚ ‘ਮੈਂਨੇ ਪਿਆਰ ਕਿਓਂ ਕਿਆ’ ‘ਚ ਉਨ੍ਹਾਂ ਦੀ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਬੀਨਾ ਕਾਕ ਨੇ ਅਦਾਕਾਰ ਦਾ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ‘ਸਾਡਾ ਸਲਮਾਨ ਹਰਫਨਮੌਲਾ, ਕੁਝ ਹੀ ਸਕਿੰਟਾਂ ‘ਚ ਕੱਚੇ ਪਿਆਜ਼ ਦਾ ਅਚਾਰ ਤਿਆਰ ਕਰ ਦਿੱਤਾ। Salman-Khan-and-his-Mother-Salma-Khan ਉਸ ਨੂੰ ਮਸਤੀ ਪਸੰਦ ਹੈ, ਮਿਹਨਤੀ ਹੈ।ਉਨ੍ਹਾਂ ਦੀ ਆਨਸਕਰੀਨ ਮੰਮੀ ਨੇ ਇਸ ਅਚਾਰ ਨੂੰ ਬਨਾਉਣ ਦੀ ਰੈਸਿਪੀ ਵੀ ਸਾਂਝੀ ਕੀਤੀ ਹੈ ।

 
View this post on Instagram
 

A post shared by Bina Kak (@kakbina)

0 Comments
0

You may also like