ਸਲਮਾਨ ਖ਼ਾਨ ਨੇ ਬਾਡੀਗਾਰਡ ਸ਼ੇਰਾ ਦੀ ਵਫ਼ਾਦਾਰੀ ਨੂੰ ਸਲਾਮ ਕਰਦੇ ਹੋਏ ਸ਼ੇਅਰ ਕੀਤੀ ਖ਼ਾਸ ਤਸਵੀਰ

written by Lajwinder kaur | January 20, 2021

ਬਾਲੀਵੁੱਡ ਦੇ ਨਾਮੀ ਐਕਟਰ ਸਲਮਾਨ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਕੁਝ ਸਮੇਂ ਪਹਿਲਾਂ ਹੀ ਆਪਣੇ ਬਾਡੀਗਾਰਡ ਸ਼ੇਰਾ ਦੇ ਨਾਲ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ ।

salman and shera pic

ਹੋਰ ਪੜ੍ਹੋ : ਜਸਵਿੰਦਰ ਭੱਲਾ ਨੇ ਆਪਣੀ ਪਤਨੀ ਨੂੰ ਮੈਰਿਜ ਐਨੀਵਰਸਰੀ ਦੀ ਵਧਾਈ ਦਿੰਦੇ ਹੋਏ ਸ਼ੇਅਰ ਕੀਤੀ ਪਿਆਰੀ ਜਿਹੀ ਵੀਡੀਓ, ਪ੍ਰਸ਼ੰਸਕਾਂ ਤੋਂ ਮੰਗੀ ਅਸੀਸਾਂ

ਸ਼ੇਰਾ ਦੀ ਵਫ਼ਾਦਾਰੀ ਦੀ ਸ਼ਲਾਘਾ ਕਰਦੇ ਹੋਏ ਐਕਟਰ ਸਲਮਾਨ ਖ਼ਾਨ ਨੇ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਚ ਦੋਵੇਂ ਜਣੇ ਪੱਗ ਚ ਦਿਖਾਈ ਦੇ ਰਹੇ ਨੇ । ਕੁਝ ਹੀ ਸਮੇਂ ‘ਚ ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀ ਹੈ । ਸਲਮਾਨ ਖ਼ਾਨ ਦੀ ਇਸ ਪੋਸਟ ਨੂੰ ਇੱਕ ਘੰਟੇ ‘ਚ ਹੀ ਛੇ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਨੇ ।

salman khan pic

ਜੇ ਗੱਲ ਕਰੀਏ ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਆਉਣ ਵਾਲੀ ਫ਼ਿਲਮ ‘ਅੰਤਿਮ ਦਾ ਲਾਸਟ ਟ੍ਰੁਥ’ ਹੈ  । ਜਿਸ ‘ਚ ਉਹ ਸਰਦਾਰ ਲੁੱਕ ‘ਚ ਦਿਖਾਈ ਦੇਣਗੇ । ਇਸ ਤੋਂ ਇਲਾਵਾ ਉਨ੍ਹਾਂ ਦੀ ਕਈ ਫ਼ਿਲਮਾਂ ਰਿਲੀਜ਼ ਲਈ ਵੀ ਤਿਆਰ ਨੇ ।

salman khan with aysha sharma

 

 

 

View this post on Instagram

 

A post shared by Salman Khan (@beingsalmankhan)

You may also like