‘BEST MUSIC VIDEO DIRECTOR’ ਅਵਾਰਡ ਜਿੱਤਿਆ Sameer Puri and Rabbi ਨੇ

Written by  Lajwinder kaur   |  November 02nd 2020 12:50 PM  |  Updated: November 02nd 2020 12:50 PM

‘BEST MUSIC VIDEO DIRECTOR’ ਅਵਾਰਡ ਜਿੱਤਿਆ Sameer Puri and Rabbi ਨੇ

ਪੀਟੀਸੀ ਪੰਜਾਬੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਲਗਾਤਾਰ ਸੇਵਾ ਕਰਦਾ ਆ ਰਿਹਾ ਹੈ । ਇਸ ਦੇ ਤਹਿਤ ਪੀਟੀਸੀ ਪੰਜਾਬੀ ਚੈਨਲ ਵੱਲੋਂ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਚੈਨਲ ਦੇ ਰਾਹੀਂ ਦੇਸ਼ ਵਿਦੇਸ਼ ‘ਚ ਵਸਦੇ ਪੰਜਾਬੀਆਂ ਨੂੰ ਪੰਜਾਬੀ ਸੰਗੀਤ ਤੇ ਪੰਜਾਬੀ ਜਗਤ ਦੇ ਨਾਲ ਜੋੜਿਆ ਹੋਇਆ ਹੈ ।

pma online 2020 inside ਜਿਸਦੇ ਚੱਲਦੇ ਪੰਜਾਬੀ ਕਲਾਕਾਰਾਂ  ਨੂੰ ਹੱਲਾਸ਼ੇਰੀ ਦਿੰਦੇ ਹੋਏ ਪੰਜਾਬੀ ਗਾਇਕਾਂ ਤੇ ਮਿਊਜ਼ਿਕ ਜਗਤ ਦੇ ਨਾਲ ਜੁੜੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ ।  ਆਨਲਾਈਨ ਹੋਏ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਚ ਵੱਖ-ਵੱਖ ਕੈਟਾਗਿਰੀਆਂ ਚ ਅਵਾਰਜ਼ ਦਿੱਤੇ ਗਏ ਨੇ।

pma online 2020 inside

BEST MUSIC VIDEO DIRECTOR’  ਅਵਾਰਡ ਦੇ ਜੇਤੂ ਰਹੇ ਨੇ Sameer Puri and Rabbi ਰਾਜ ਸਿੰਘ ਗੀਤ ਦੇ ਲਈ ।

pma fb


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network