ਇਸ ਪੰਜਾਬੀ ਗੀਤ ਦੇ ਰਾਹੀਂ ਸਪਨਾ ਚੌਧਰੀ ਨੇਂ ਬਦਲਿਆ ਆਪਣਾ ਲੁੱਕ, ਵੇਖੋ ਵੀਡੀਓ

Written by  Anmol Sandhu   |  July 24th 2018 11:05 AM  |  Updated: July 24th 2018 11:05 AM

ਇਸ ਪੰਜਾਬੀ ਗੀਤ ਦੇ ਰਾਹੀਂ ਸਪਨਾ ਚੌਧਰੀ ਨੇਂ ਬਦਲਿਆ ਆਪਣਾ ਲੁੱਕ, ਵੇਖੋ ਵੀਡੀਓ

ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ sapna choudhary ਨੇਂ ਬੋਲੀਵੁਡ ਤੋਂ ਬਾਅਦ ਹੁਣ ਮਾਰੀ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਐਂਟਰੀ | ਹਾਲ ਹੀ ਵਿੱਚ ਸਪਨਾ ਫ਼ਿਲਮ ' ਜੱਗਾ ਜਿਉਂਦਾ ਹੈ " ਦੇ ਗੀਤ " ਬਿਲੋਰੀ ਅੱਖ " punjabi song ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਛਾਈ ਹੋਈ ਹੈ | ਤੁਹਾਨੂੰ ਦੱਸ ਦਈਏ ਕਿ ਇਸ ਗੀਤ ਨੂੰ ਹੁਣ ਤੱਕ 6 ਲੱਖ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਇਸ ਗੀਤ ਨੂੰ ਲੋਕਾਂ ਵੱਲੋ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਇਸ ਗੀਤ ਵਿੱਚ ਸਪਨਾ ਦੀ ਇਹ ਲੁੱਕ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ ਸਭ ਨੂੰ ਇਹਨਾਂ ਦੀ ਇਹ ਲੁੱਕ ਬਹੁਤ ਪਸੰਦ ਆ ਰਾਹੀਂ ਹੈ | ਸਪਨਾ ਇਸ ਨਵੀਂ ਲੁੱਕ ਵਿੱਚ ਬਹੁਤ ਅੱਛੀ ਲੱਗ ਰਹੀ ਹੈ |

https://youtu.be/Wt5BB1ZtZsw

ਅੱਜ ਕੱਲ ਸਪਨਾ ਚੋਧਰੀ ਆਪਣਾ ਦੇਸੀ ਅੰਦਾਜ਼ ਛੱਡ ਕੇ ਗਲੈਮਰੈੱਸ ਲੁੱਕ ‘ਚ ਦਿਖਾਈ ਦਿੰਦੀ ਹੈ | ਬਿੱਗ ਬੌਸ 11 ਵਿੱਚ ਹਿੱਸਾ ਲੈਣ ਤੋਂ ਬਾਅਦ ਸਪਨਾ ਨੂੰ ਬਾਲੀਵੁੱਡ ਫ਼ਿਲਮਾਂ ਤੋਂ ਵੀ ਕਾਫੀ ਆਫਰ ਆਏ ਅਤੇ ਇਹਨਾਂ ਨੇ ਬਾਲੀਵੁੱਡ ਵਿੱਚ ਕਾਮ ਵੀ ਕੀਤਾ ਹੈ ਜਿਵੇ ਕਿ ਹਾਲ ਹੀ ਵਿੱਚ ਅਭੈ ਦਿਓਲ ਦੀ ਫਿਲਮ 'ਨਾਨੂ ਦੀ ਜਾਨੂ' 'ਚ ਵੀ ਸਪਨਾ ਨੇ ਇੱਕ ਆਈਟਮ ਨੰਬਰ ਵਿੱਚ ਦਿਖਾਈ ਦਿੱਤਾ |

ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਸਪਨਾ ਚੌਧਰੀ ਦਾ ਦਿੱਲੀ ਵਿੱਚ ਇੱਕ ਇਵੈਂਟ ਹੋਇਆ ਸੀ ਜਿਸ ਵਿੱਚ ਉਹਨਾਂ ਨੇ ਦੇਸੀ ਸਟਾਈਲ ਛੱਡ ਕੇ ਬਾਲੀਵੁੱਡ ਸਟਾਈਲ ਡਾਂਸ ਕਰਕੇ ਸੱਭ ਦੇ ਹੋਸ਼ ਉਡਾ ਦਿੱਤੇ | ਇਹ ਬਾਲੀਵੁੱਡ ਡਾਂਸ ਉਹਨਾਂ ਨੇ ਬਾਲੀਵੁੱਡ ਦੇ ਹਿੱਟ ਗੀਤ ਜਿਵੇਂ ਕਿ ” ਲੜਕੀ ਬਿਊਟੀਫੁੱਲ ਕਰ ਗਈ ਚੁੱਲ ਅਤੇ ਅਤੇ ‘ਹੰਮਾ-ਹੰਮਾ ਤੇ ਕੀਤਾ ਸੀ ਅਤੇ ਇਸ ਡਾਂਸ ਦੀ ਵੀਡੀਓ ਵੀ ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਸੀ |

https://www.instagram.com/p/BlXDmz_hPrQ/?taken-by=sapna__choudhary___


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network