ਸਪਨਾ ਚੌਧਰੀ ਨੇ ਆਪਣੇ ਪਿੰਡ ਪਹੁੰਚ ਕੇ ਬੱਚਿਆ ਨਾਲ ਖੇਡਿਆ ਬਾਂਦਰ ਕਿੱਲਾ, ਵੀਡੀਓ ਵਾਇਰਲ

written by Rupinder Kaler | June 08, 2021

ਸਪਨਾ ਚੌਧਰੀ ਦੇ ਡਾਂਸ ਦਾ ਹਰ ਕੋਈ ਦੀਵਾਨਾ ਹੈ। ਭਾਵੇਂ ਅੱਜ ਸਪਨਾ ਚੌਧਰੀ ਫਰਸ਼ ਤੋਂ ਅਰਸ਼ 'ਤੇ ਪਹੁੰਚ ਗਈ ਹੈ । ਪਰ ਉਹ ਆਪਣੇ ਸੱਭਿਆਚਾਰ ਨਾਲ ਅੱਜ ਵੀ ਜੁੜੀ ਹੋਈ ਹੈ । ਜਿਸ ਦਾ ਸਬੂਤ ਉਸ ਵੱਲੋਂ ਸ਼ੇਅਰ ਕੀਤੀ ਵੀਡੀਓ ਤੋਂ ਮਿਲ ਜਾਂਦਾ ਹੈ । ਸਪਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਵਿੱਚ ਲੋਕ ਖੇਡ ਬਾਂਦਰ ਕਿੱਲਾ ਖੇਡਦੀ ਨਜ਼ਰ ਆ ਰਹੀ ਹੈ ।

Pic Courtesy: Instagram
ਹੋਰ ਪੜ੍ਹੋ : ਡਿੰਪਲ ਕਪਾਡੀਆ ਦਾ ਅੱਜ ਹੈ ਜਨਮ ਦਿਨ,ਪ੍ਰਸ਼ੰਸਕ ਦੇ ਰਹੇ ਵਧਾਈ 
Pic Courtesy: Instagram
ਸਪਨਾ ਚੌਧਰੀ ਦੀ ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਲੋਕ ਲਗਾਤਾਰ ਕਮੈਂਟ ਕਰ ਕੇ ਇਸ ਵੀਡੀਓ ਤੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।
Sapna-Choudhary Pic Courtesy: Instagram
ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਪਨਾ ਚੌਧਰੀ ਨੇ ਹਾਲ ਹੀ ਵਿਚ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਸਪਨਾ ਹਰਿਆਣਵੀ ਗਾਣਿਆਂ ਦੀ ਬਜਾਏ ਪੰਜਾਬੀ ਗਾਣਿਆਂ' ਤੇ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
 
View this post on Instagram
 

A post shared by Sapna Choudhary (@itssapnachoudhary)

 
View this post on Instagram
 

A post shared by Sapna Choudhary (@itssapnachoudhary)

0 Comments
0

You may also like