Advertisment

ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਦੀ ਇਸ ਤਸਵੀਰ ਨੂੰ ਮਿਲੇ ਕੁਝ ਹੀ ਘੰਟਿਆਂ ‘ਚ 10 ਲੱਖ ਤੋਂ ਜ਼ਿਆਦਾ ਲਾਈਕ, ਸੋਸ਼ਲ ਮੀਡੀਆ ‘ਤੇ ਵਾਇਰਲ 

author-image
By Shaminder
New Update
ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਦੀ ਇਸ ਤਸਵੀਰ ਨੂੰ ਮਿਲੇ ਕੁਝ ਹੀ ਘੰਟਿਆਂ ‘ਚ 10 ਲੱਖ ਤੋਂ ਜ਼ਿਆਦਾ ਲਾਈਕ, ਸੋਸ਼ਲ ਮੀਡੀਆ ‘ਤੇ ਵਾਇਰਲ 
Advertisment
ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਜੋ ਕਿ ਕੁਝ ਸਮਾਂ ਪਹਿਲਾਂ ਆਪਣੇ ਮੋਟਾਪੇ ਨੂੰ ਲੈ ਕੇ ਕਾਫੀ ਚਰਚਾ ‘ਚ ਸੀ । ਪਰ ਫ਼ਿਲਮਾਂ ‘ਚ ਆੳੇੁਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਲੁੱਕ ਨੂੰ ਪੂਰੀ ਤਰ੍ਹਾਂ ਬਦਲ ਲਿਆ ਹੈ ਅਤੇ ਹੁਣ ਉਹ ਪੂਰੀ ਤਰ੍ਹਾਂ ਸਲਿੱਮ ਟਰਿਮ ਨਜ਼ਰ ਆੳੇੁਂਦੇ ਹਨ । ਉਹ ਹੁਣ ਆਪਣੇ ਲੁੱਕਸ ਅਤੇ ਫਿੱਟਨੈਸ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ । ਹੁਣ ਉਨ੍ਹਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ । ਜਿਸ ‘ਤੇ ਲਗਾਤਾਰ ਫੈਨਸ ਵੱਲੋਂ ਕਮੈਂਟਸ ਕੀਤੇ ਜਾ ਰਹੇ ਨੇ । https://www.instagram.com/p/CEMcDp4pZ6M/ ਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਇਨ੍ਹਾਂ ਦਿਨਾਂ 'ਚ ਆਪਣੀਆਂ ਤਸਵੀਰਾਂ ਤੇ ਫਿਟਨੈੱਸ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਕੋਰੋਨਾ ਵਾਇਰਸ ਪੀਰੀਅਡ 'ਚ ਅਦਾਕਾਰਾ ਘਰ 'ਤੇ ਹੀ ਵਰਕਆਊਟ ਕਰ ਰਹੀ ਹੈ ਤੇ ਆਪਣੀ ਸਿਹਤ ਦਾ ਧਿਆਨ ਦੇ ਰਹੀ ਹੈ। ਇਸ 'ਚ ਅਦਾਕਾਰਾ ਨੇ ਇਕ ਫੋਟੋ ਸ਼ੇਅਰ ਕੀਤੀ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Advertisment
https://www.instagram.com/p/CD57woiJUDN/ ਦਰਅਸਲ ਸਾਰਾ ਅਲੀ ਖਾਨ ਨੇ ਸਮੁੰਦਰ ਦੇ ਕਿਨਾਰੇ ਦੀ ਇਕ ਫੋਟੋ ਸ਼ੇਅਰ ਕੀਤੀ ਹੈ ਜਿਸ 'ਚ ਅਦਾਕਾਰਾ ਪਿੱਛੇ ਮੁੜ ਕੇ ਦੇਖ ਰਹੀ ਹੈ। ਇਸ ਬਲੈਕ ਐਂਡ ਵ੍ਹਾਈਟ ਫੋਟੋ 'ਚ ਸਾਰਾ ਦੇ ਖਿਲਰੇ ਹੋਏ ਵਾਲ ਵ੍ਹਾਈਟ ਟੋਪ 'ਚ ਸਾਰਾ ਖੂਬਸੂਰਤ ਲੱਗ ਰਹੀ ਹੈ ਉਨ੍ਹਾਂ ਦਾ ਲੁੱਕ ਹਰ ਕਿਸੇ ਨੂੰ ਪਸੰਦ ਕਰ ਰਿਹਾ ਹੈ। https://www.instagram.com/p/CD3-necJoiy/ ਅਦਾਕਾਰਾ ਨੇ ਫੋਟੋ ਸ਼ੇਅਰ ਕਰਦੇ ਹੋਏ ਤਿੰਨ ਬਲੈਕ ਹਾਰਟ ਬਣਾਏ ਹਨ। ਇਸ ਫੋਟੋ 'ਤੇ ਲੋਕਾਂ ਦੇ ਕਾਫੀ ਕੁਮੈਂਟ ਆ ਰਹੇ ਹਨ ਤੇ ਲੋਕ ਅੱਗ ਵਾਲੀ ਇਮੋਜੀ ਨਾਲ ਅਦਾਕਾਰਾ ਨੂੰ ਹਾਟ ਦੱਸ ਰਹੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment