ਸਰਗੁਣ ਮਹਿਤਾ ਨੇ ਜਦੋਂ ਲਾਈ ਰਵੀ ਦੂਬੇ ਦੀ ਕਲਾਸ,ਕੱਢੀ ਦਿਲ ਦੀ ਭੜਾਸ 

Written by  Shaminder   |  May 29th 2019 02:41 PM  |  Updated: May 29th 2019 02:41 PM

ਸਰਗੁਣ ਮਹਿਤਾ ਨੇ ਜਦੋਂ ਲਾਈ ਰਵੀ ਦੂਬੇ ਦੀ ਕਲਾਸ,ਕੱਢੀ ਦਿਲ ਦੀ ਭੜਾਸ 

ਸਰਗੁਣ ਮਹਿਤਾ ਏਨੀਂ ਦਿਨੀਂ ਪੰਜਾਬੀ ਫ਼ਿਲਮ ਇੰਡਸਟਰੀ 'ਚ ਛਾਏ ਹੋਏ ਨੇ । ਹਰ ਤੀਜੀ ਫ਼ਿਲਮ 'ਚ ਉਨ੍ਹਾਂ ਨੂੰ ਵੇਖਿਆ ਜਾ ਰਿਹਾ ਹੈ । ਹਾਲ 'ਚ ਉਨ੍ਹਾਂ ਦੀ ਫ਼ਿਲਮ ਆਈ ਸੀ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ।

ਹੋਰ ਵੇਖੋ :ਸਰਗੁਣ ਮਹਿਤਾ ਨੂੰ ਕਿਸ ‘ਤੇ ਚੜਿਆ ਗੁੱਸਾ ਅਤੇ ਕੀ ਕਰਨਾ ਚਾਹੁੰਦੀ ਹੈ ਉਸ ਨਾਲ,ਵੀਡੀਓ ਵਾਇਰਲ

https://www.instagram.com/p/ByAMDrWgucd/

ਸਰਗੁਣ ਮਹਿਤਾ ਸੋਸ਼ਲ ਮੀਡੀਆ 'ਤੇ ਅਕਸਰ ਸਰਗਰਮ ਰਹਿੰਦੇ ਹਨ । ਉਨ੍ਹਾਂ ਨੇ ਰਵੀ ਦੂਬੇ ਨਾਲ ਆਪਣਾ ਇੱਕ ਟਿੱਕ ਟੌਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ 'ਚ ਉਹ ਬਾਲੀਵੁੱਡ ਫ਼ਿਲਮ ਦੇ ਇੱਕ ਗੀਤ 'ਤੁਮ ਇਤਨੇ ਦਿਨ ਬਾਅਦ ਮਿਲੇ' 'ਤੇ ਟਿੱਕ ਟੌਕ ਕਰਦੇ ਹੋਏ ਨਜ਼ਰ ਆ ਰਹੇ ਹਨ ।

https://www.instagram.com/p/Bx1VeFDACAK/

ਭਾਵੇਂ ਟਿੱਕ ਟੌਕ ਦੇ ਜ਼ਰੀਏ ਹੀ ਸਹੀ ਸਰਗੁਣ ਮਹਿਤਾ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਕੰਮ ਦੇ ਰੁਝੇਵੇਂ ਕਾਰਨ ਰਵੀ ਦੂਬੇ ਉਸ ਨੂੰ ਪੂਰਾ ਸਮਾਂ ਨਹੀਂ ਦੇ ਰਹੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network