ਸਤਿ ਸ਼੍ਰੀ ਅਕਾਲ ਇੰਗਲੈਂਡ ਦਾ ਇਕ ਹੋਰ ਗੀਤ ਹੋਇਆ ਜਾਰੀ

Written by  PTC Buzz   |  November 10th 2017 01:15 PM  |  Updated: November 10th 2017 01:16 PM

ਸਤਿ ਸ਼੍ਰੀ ਅਕਾਲ ਇੰਗਲੈਂਡ ਦਾ ਇਕ ਹੋਰ ਗੀਤ ਹੋਇਆ ਜਾਰੀ

ਐਮੀ ਵਿਰਕ (Ammy Virk) ਦੀ ਆਉਣ ਵਾਲੀ ਫ਼ਿਲਮ "ਸਤਿ ਸ਼੍ਰੀ ਅਕਾਲ ਇੰਗਲੈਂਡ" ਦੀ ਪ੍ਰੋਮੋਸ਼ਨ ਅੱਜ ਕਲ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ |

ਪ੍ਰਿੰਟ, ਇਲੈਕਟ੍ਰਾਨਿਕ ਮੀਡਿਆ ਦੇ ਨਾਲ-ਨਾਲ ਸੋਸ਼ਲ ਮੀਡਿਆ ਤੇ ਵੀ ਫ਼ਿਲਮ ਦੇ ਫੁਲ ਚਰਚੇ ਨੇ | ਫ਼ਿਲਮ ਦੀ ਪ੍ਰੋਮੋਸ਼ਨ ਕਰਕੇ ਹੀ ਅੱਜ ਇਹ ਦਾ ਗੀਤ ਗੱਲ ਠੀਕ ਨਹੀਂ ਰਿਲੀਜ਼ ਹੋਇਆ ਏ, ਜਿਸਨੂੰ ਗਾਇਆ ਹੈ ਜਯੋਤੀ ਨੂਰਾਂ ਨੇ | ਜਤਿੰਦਰ ਸ਼ਾਹ ਦੇ ਮਿਊਜ਼ਿਕ ਨੇ ਇਸ ਗੀਤ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ ਨੇ | ਮਨਿੰਦਰ ਕੈਲੇ ਦਾ ਲਿਖਿਆ ਇਹ ਗੀਤ ਵਿਊਰਸ ਨੂੰ ਆਪਣੇ ਵੱਲ ਕਾਫ਼ੀ ਖਿੱਚ ਪਾ ਰਿਹਾ ਹੈ | ਇਥੇ ਜ਼ਿਕਰਯੋਗ ਹੈ ਕੇ ਇਹ ਫ਼ਿਲਮ 17 ਨਵੰਬਰ ਨੂੰ ਰਿਲੀਜ਼ ਹੋਵੇਗੀ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network