ਸਤਿੰਦਰ ਸਰਤਾਜ ਲੈ ਕੇ ਆ ਰਹੇ ਨੇ ‘Tehreek’ ਐਲਬਮ, ਜਿਸ ‘ਚ ਪੇਸ਼ ਕਰਨਗੇ ਪੰਜਾਬ ਦੇ ਜੁਝਾਰੂ ਜਜ਼ਬੇ ਨੂੰ 11 ਗੀਤਾਂ ਦੇ ਰਾਹੀਂ

Written by  Lajwinder kaur   |  December 23rd 2020 04:32 PM  |  Updated: December 23rd 2020 04:32 PM

ਸਤਿੰਦਰ ਸਰਤਾਜ ਲੈ ਕੇ ਆ ਰਹੇ ਨੇ ‘Tehreek’ ਐਲਬਮ, ਜਿਸ ‘ਚ ਪੇਸ਼ ਕਰਨਗੇ ਪੰਜਾਬ ਦੇ ਜੁਝਾਰੂ ਜਜ਼ਬੇ ਨੂੰ 11 ਗੀਤਾਂ ਦੇ ਰਾਹੀਂ

ਪੰਜਾਬੀ ਸੰਗੀਤ ਜਗਤ ਦੇ ਸੂਫ਼ੀ ਗਾਇਕ ਸਤਿੰਦਰ ਸਰਤਾਜ ਜੋ ਕਿ ਬਹੁਤ ਜਲਦ ਆਪਣੀ ਨਵੀਂ ਮਿਊਜ਼ਿਕ ਐਲਬਮ ਤਹਿਰੀਕ । ਜਿਸਦੀ ਫਰਸਟ ਲੁਕ ਉਨ੍ਹਾਂ ਨੇ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਹੈ ।

inside pic of satinder sartaj

ਹੋਰ ਪੜ੍ਹੋ : ਅੱਜ ਹੈ ਪੰਜਾਬੀ ਗਾਇਕ ਪ੍ਰਭ ਗਿੱਲ ਦਾ ਜਨਮ ਦਿਨ, ਕਦੇ ਦਿਲਜੀਤ ਦੋਸਾਂਝ ਦੇ ਨਾਲ ਬਤੌਰ ਕੋਰਸ ਸਿੰਗਰ ਕਰਦੇ ਸੀ ਕੰਮ

ਉਨ੍ਹਾਂ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘#Tehreek #ਤਹਿਰੀਕ #Album #ComingSoon..

ਪੰਜਾਬ ਦੇ ਜੁਝਾਰੂ ਜਜ਼ਬੇ ਨੂੰ 11 ਗੀਤਾਂ ਜ਼ਰੀਏ ਇੱਕ ਸਜਦਾ!’

satinder sartaaj first look of tehreek album

ਏਨੀਂ ਦਿਨੀਂ ਸਾਰੇ ਪੰਜਾਬੀ ਆਪਣਾ ਪੂਰਾ ਸਮਰਥਨ ਕਿਸਾਨਾਂ ਨੂੰ ਦੇ ਰਹੇ ਨੇ । ਜਿਸਦੇ ਚੱਲਦੇ ਪੰਜਾਬੀਆਂ ਦੇ ਜਜ਼ਬੇ ਤੇ ਹੌਸਲੇ ਨੂੰ ਸਤਿੰਦਰ ਸਰਤਾਜ ਆਪਣੀ ਕਲਮ ਤੇ ਆਵਾਜ਼ ਦੇ ਰਾਹੀਂ ਬਿਆਨ ਕਰਨਗੇ । ਤਹਿਰੀਕ ਐਲਬਮ ਚ ਗਿਆਰਾਂ ਗੀਤ ਹੋਣਗੇ ।

farmer protest pic


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network