ਟੀਵੀ ਇੰਡਸਟਰੀ ਦੀ ਅਦਾਕਾਰਾ ਸ਼ਿਖਾ ਸਿੰਘ ਦੀ ਧੀ ਹੋਈ ਇੱਕ ਸਾਲ ਦੀ, ਬਰਥਡੇਅ ਵਿਸ਼ ਕਰਨ ਦੇ ਲਈ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

written by Lajwinder kaur | June 17, 2021

ਕੁਮਕੁਮ ਭਾਗਿਆ ‘ਚ ਆਪਣੀ ਭੂਮਿਕਾ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਸ਼ਿਖਾ ਸਿੰਘ ਜੋ ਕਿ ਪਿਛਲੇ ਸਾਲ ਪਹਿਲੀ ਵਾਰ ਮਾਂ ਬਣੀ ਸੀ। ਉਨ੍ਹਾਂ ਨੇ ਧੀ ਨੂੰ ਜਨਮ ਦਿੱਤਾ ਸੀ। ਐਕਟਰੈੱਸ ਸ਼ਿਖਾ ਨੇ ਪਾਇਲਟ ਪਤੀ ਕਰਣ ਨੇ ਆਪਣੀ ਧੀ ਦਾ ਅਲਾਯਨਾ ਸਿੰਘ ਸ਼ਾਹ ਰੱਖਿਆ ਹੈ।

tv actress shikha singh Image Source: instagram
ਹੋਰ ਪੜ੍ਹੋ : ਐਕਟਰ ਦਿਲਜੀਤ ਦੋਸਾਂਝ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਨਵਾਂ ਵੀਡੀਓ, ਇੱਕ ਵਾਰ ਫਿਰ ਆਪਣੀ ਕੁਕਿੰਗ ਦਾ ਅੰਦਾਜ਼ ਪੇਸ਼ ਕਰਦੇ ਆਏ ਨਜ਼ਰ
: ਕੋਰੋਨਾ ਦੀ ਵੈਕਸੀਨ ਲਗਵਾਉਣ ਪਹੁੰਚੀ ਰਾਖੀ ਸਾਵੰਤ ਦਾ ਡਰ ਨਾਲ ਹੋਇਆ ਬੁਰਾ ਹਾਲ, ਸੋਸ਼ਲ ਮੀਡੀਆ ‘ਤੇ ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ
inside image of shikh singh's daughter 1st birthday Image Source: instagram
16 ਜੂਨ ਯਾਨੀ ਕਿ ਕੱਲ੍ਹ ਉਨ੍ਹਾਂ ਦੀ ਬੇਟੀ ਦਾ ਪਹਿਲਾ ਬਰਥਡੇਅ ਸੀ। ਐਕਟਰੈੱਸ ਸ਼ਿਖਾ ਨੇ ਪਤੀ ਕਰਣ ਤੇ ਧੀ ਦੇ ਨਾਲ ਪਿਆਰੀ ਜਿਹੀ ਤਸਵੀਰ ਪੋਸਟ ਕੀਤੀ ਹੈ । ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਕਿਊਟ ਅਲਾਯਨਾ ਸਿੰਘ ਸ਼ਾਹ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਨੇ।
actress shikha daughter 1st birthday Image Source: instagram
ਦੱਸ ਦਈਏ ਹਰਿਆਣਾ ਨਾਲ ਸਬੰਧ ਰੱਖਣ ਵਾਲੀ ਸ਼ਿਖਾ ਸਿੰਘ ਨੇ ਬਹੁਤ ਸਾਰੇ ਮਸ਼ਹੂਰ ਟੀਵੀ ਸੀਰੀਅਲ ‘ਚ ਕੰਮ ਕੀਤਾ ਹੈ । ਮਾਂ ਬਣਨ ਕਰਕੇ ਉਨ੍ਹਾਂ ਨੇ ਟੀਵੀ ਜਗਤ ਤੋਂ ਕੁਝ ਸਮੇਂ ਲਈ ਦੂਰੀ ਬਣਾਈ ਹੋਈ ਹੈ । ਸ਼ਿਖਾ ਸਿੰਘ ਅਕਸਰ ਹੀ ਆਪਣੀ ਧੀ ਦੇ ਨਾਲ ਕਿਊਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।  
 
View this post on Instagram
 

A post shared by Shikha Singh Shah (@shikhasingh)

0 Comments
0

You may also like