Advertisment

ਸ਼ਿਲਪਾ ਸ਼ੈੱਟੀ ਨੇ ਆਪਣੇ ਪਤੀ ਰਾਜ ਕੁੰਦਰਾ ਦੀ ਡਾਂਸ ਵੀਡੀਓ ਕੀਤੀ ਸਾਂਝੀ

author-image
By Rupinder Kaler
New Update
ਸ਼ਿਲਪਾ ਸ਼ੈੱਟੀ ਨੇ ਆਪਣੇ ਪਤੀ ਰਾਜ ਕੁੰਦਰਾ ਦੀ ਡਾਂਸ ਵੀਡੀਓ ਕੀਤੀ ਸਾਂਝੀ
Advertisment
ਮਸ਼ਹੂਰ ਅਦਾਕਾਰ ਹਰਮਨ ਬਾਵੇਜਾ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਖੂਬ ਵਾਇਰਲ ਹੋ ਰਹੀਆਂ ਹਨ । ਇਸ ਵਿਆਹ ਵਿੱਚ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਪਹੁੰਚੇ ਸਨ । ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਵੀ ਇਸ ਵਿਆਹ ਵਿੱਚ ਮੌਜੂਦ ਸਨ । ਇਸ ਮੌਕੇ ਰਾਜ ਕੁੰਦਰਾ ਨੇ ਡੀਜੇ ਤੇ ਖੂਬ ਡਾਂਸ ਕੀਤਾ । ਉਹਨਾਂ ਦੇ ਨਾਲ ਉਹਨਾਂ ਦੇ ਕੁਝ ਦੋਸਤ ਵੀ ਮੌਜੂਦ ਸਨ । harman image from shilpa shetty's instagram ਹੋਰ ਪੜ੍ਹੋ :
Advertisment
ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਮੁਕੇਸ਼ ਰਿਸ਼ੀ ਫ਼ਿਲਮ ‘ਨਿਡਰ’ ‘ਚ ਆੳੇੁਣਗੇ ਨਜ਼ਰ raj kundra image from shilpa shetty's instagram ਸ਼ਿਲਪਾ ਸ਼ੈੱਟੀ ਨੇ ਰਾਜ ਕੁੰਦਰਾ ਦੇ ਡਾਂਸ ਵਾਲੇ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੇ ਹਨ । ਇਹ ਵੀਡੀਓ ਇੰਟਰਨੈੱਟ ਤੇ ਖੂਬ ਵਾਇਰਲ ਹੋ ਰਿਹਾ ਹੈ । ਵੀਡੀਓ ਸ਼ੇਅਰ ਕਰਦੇ ਹੋਏ ਸ਼ਿਲਪਾ ਨੇ ਲਿਖਿਆ ਹੈ ‘ਯਕੀਨ ਨਹੀਂ ਹੁੰਦਾ ਕਿ ਉਹਨਾਂ ਨੂੰ ਏਨਾਂ ਵਧੀਆ ਡਾਂਸ ਆਉਂਦਾ ਹੈ’ । publive-image image from shilpa shetty's instagram ਤੁਹਾਨੂੰ ਦੱਸ ਦਿੰਦੇ ਹਾਂ ਕਿ ਹਰਮਨ ਬਾਵੇਜਾ ਅਤੇ ਸਾਸ਼ਾ ਰਾਮਚੰਦਾਨੀ ਦਾ ਵਿਆਹ ਪੂਰੇ ਰੀਤੀ ਰਿਵਾਜ਼ ਦੇ ਨਾਲ ਹੋੋਇਆ ।ਦੋਵਾਂ ਦਾ ਵਿਆਹ ਗੁਰਦੁਆਰਾ ਸਾਹਿਬ ‘ਚ ਹੋਇਆ ।ਹਰਮਨ ਬਾਵੇਜਾ ਦੇ ਵਿਆਹ ‘ਚ ਬਾਲੀਵੁੱਡ ਦੇ ਕਈ ਸੈਲੀਬ੍ਰੇਟੀਜ਼ ਨੇ ਵੀ ਹਾਜ਼ਰੀ ਲਵਾਈ ।
Advertisment
publive-image ਇਹ ਵਿਆਹ ਸਮਾਰੋਹ ਬਹੁਤ ਹੀ ਸਾਦਗੀ ਭਰਪੂਰ ਰਿਹਾ ਅਤੇ ਪੂਰੇ ਰੀਤੀ ਰਿਵਾਜ਼ ਦੇ ਨਾਲ ਵਿਆਹ ਸਪੰਨ ਹੋਇਆ । ਲਾੜਾ ਬਣੇ ਹਰਮਨ ਆਪਣੇ ਵਿਆਹ ਵਾਲੇ ਦਿਨ ਗੋਲਡ ਵਰਕ ਵਾਲੀ ਬਲੱਛ ਪਿੰਕ ਸ਼ੇਰਵਾਨੀ ‘ਚ ਨਜ਼ਰ ਆਏ, ਉੱਥੇ ਹੀ ਲਾੜੀ ਬਣੀ ਸਾਸ਼ਾ ਨੇ ਵੀ ਗੋਲਡ ਆਪਸ਼ਨ ਨੂੰ ਚੁਣਿਆ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment