ਸ਼ਿਲਪਾ ਸ਼ੈੱਟੀ ਨੇ ਆਪਣੇ ਪਤੀ ਤੇ ਬੱਚਿਆਂ ਦੀ ਖ਼ਾਸ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖੂਬ ਪਸੰਦ, ਲੱਖਾਂ ਦੀ ਗਿਣਤੀ ‘ਚ ਆਏ ਲਾਈਕਸ

written by Lajwinder kaur | June 21, 2021

ਹਿੰਦੀ ਫ਼ਿਲਮੀ ਜਗਤ ਦੀ ਸੁਪਰ ਫਿੱਟ ਤੇ ਐਕਟਿਵ ਮੰਮੀ ਯਾਨੀ ਕਿ ਸ਼ਿਲਪਾ ਸ਼ੈੱਟੀ ਜੋ ਕਿ ਆਪਣੀ ਪਰਿਵਾਰ ਦੇ ਨਾਲ ਆਪਣੀ ਕਰਿਆਰ ਲਾਈਫ ਨੂੰ ਬਹੁਤ ਹੀ ਕਮਾਲ ਦੇ ਨਾਲ ਸੰਭਾਲ ਰਹੀ ਹੈ। ਸ਼ਿਲਪਾ ਸ਼ੈੱਟੀ ਜੋ ਕੇ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਪਰਿਵਾਰ ਦੀ ਖ਼ਾਸ ਤਸਵੀਰ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ ।

bollywood actress shilpa Image Source: Instagram

ਹੋਰ ਪੜ੍ਹੋ : ਪਰਮੀਸ਼ ਵਰਮਾ ‘Father’s Day’ ‘ਤੇ ਹੋਏ ਭਾਵੁਕ, ਪੋਸਟ ਸਾਂਝੀ ਕਰਕੇ ਕਿਹਾ-‘ਮੈਂ ਬਾਪੂ ਤੋਂ ਅਮੀਰ ਇਨਸਾਨ ਨਹੀਓ ਦੇਖਿਆ’

: ਐਕਟਰ ਮਲਕੀਤ ਰੌਣੀ ਨੇ ਪੋਸਟ ਸਾਂਝੀ ਕਰਕੇ ਕਰਮਜੀਤ ਅਨਮੋਲ ਨੂੰ ਦਿੱਤੀ ਵਿਆਹ ਦੀ ਵਰ੍ਹੇਗੰਢ ਦੀ ਵਧਾਈ, ਕਲਾਕਾਰ ਵੀ ਕਮੈਂਟ ਕਰਕੇ ਜੋੜੀ ਨੂੰ ਦੇ ਰਹੇ ਨੇ ਮੁਬਾਰਕਾਂ

inside image of shilpa shetty kundra shared special picture with fans Image Source: Instagram

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪਤੀ ਰਾਜ ਕੁੰਦਰਾ, ਪੁੱਤਰ ਵਿਆਨ ਤੇ ਧੀ ਸਮੀਸ਼ਾ ਦੀ ਇੱਕ ਪਿਆਰੀ ਜਿਹੀ ਤਸਵੀਰ ਪੋਸਟ ਕੀਤੀ ਹੈ। ਉਨ੍ਹਾਂ ਨੇ ਨਾਲ ਹੀ ਲਿਖਿਆ ਹੈ- ‘Dearest Cookie ,
ਦੁਨੀਆਂ ਲਈ ਤੁਸੀਂ ਸਿਰਫ ਇੱਕ ਪਿਤਾ ਹੋ ... ਪਰ ਸਾਡੇ ਪਰਿਵਾਰ ਲਈ ਤੁਸੀਂ ਸਾਡੀ ਦੁਨੀਆ ਹੋ ♥ ਸਾਡੇ ਬੱਚੇ ਵੀਆਨ ਅਤੇ ਸਮੀਸ਼ਾ ਇੰਨੇ ਕਿਸਮਤ ਵਾਲੇ ਹਨ ਕਿ ਤੁਸੀਂ ਉਨ੍ਹਾਂ ਦੀ ਜ਼ਿੰਦਗੀ ਵਿੱਚ ਹੋ... ਸਾਡੀ ਜ਼ਿੰਦਗੀ ਵਿੱਚ ਹੋਣਾ ਅਤੇ ਦੁਨੀਆ ਵਿੱਚ ਸਭ ਤੋਂ ਵਧੀਆ PAPA ਬਣਨ ਲਈ ਧੰਨਵਾਦ ਜੀ @ rajkundra9’। ਇਹ ਪੋਸਟ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਚਾਰ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਨੇ।

raj and shilpa Image Source: Instagram

ਸ਼ਿਲਪਾ ਸ਼ੈੱਟੀ ਨੇ ਇਹ ਤਸਵੀਰ ਖ਼ਾਸ ਫਾਦਰਸ ਡੇਅ ਉੱਤੇ ਰਾਜ ਕੁੰਦਰਾ ਨੂੰ ਵਿਸ਼ ਕਰਨ ਦੇ ਲਈ ਪਾਈ ਹੈ । ਅਦਾਕਾਰਾ ਸ਼ਿਲਪਾ ਹਰ ਤਿਉਹਾਰ ਤੇ ਹਰ ਡੇਅ ਨੂੰ ਬਹੁਤ ਹੀ ਗਰਮਜੋਸ਼ੀ ਦੇ ਨਾਲ ਸੈਲੀਬ੍ਰੇਟ ਕਰਦੀ ਹੈ। ਆਪਣੇ ਪ੍ਰਸ਼ੰਸਕਾਂ ਨੂੰ ਸਿਹਤ ਸਬੰਧੀ ਵੀ ਜਾਗਰੂਕ ਕਰਦੀ ਰਹਿੰਦੀ ਹੈ।

Viaan-Shilpa-Raj Image Source: Instagram

0 Comments
0

You may also like