ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੇ ਸਾਂਝਾ ਕੀਤਾ ਸ਼ਿਲਪਾ ਸ਼ੈੱਟੀ ਦੇ ਨਾਲ ਵੀਡੀਓ

written by Shaminder | June 24, 2021

ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਵਾਂਗ ਉਸ ਦਾ ਪਤੀ ਵੀ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦਾ ਹੈ । ਉਹ ਅਕਸਰ ਸ਼ਿਲਪਾ ਸ਼ੈੱਟੀ ਦੇ ਨਾਲ ਮਜ਼ੇਦਾਰ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ ।ਰਾਜ ਕੁੰਦਰਾ ਨੇ ਮੁੜ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਟਾਈਟੈਨਿਕ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ ।

Shilpa Shetty Image Source: instagram
ਹੋਰ ਪੜ੍ਹੋ : ਕਿਸਾਨਾਂ ਦੀ ਮਦਦ ਕਰਨ ਵਾਲੇ ਰਾਮ ਸਿੰਘ ਰਾਣਾ ਦੇ ਹੱਕ ਵਿੱਚ ਨਿੱਤਰੇ ਪੰਜਾਬੀ ਕਲਾਕਾਰ, ਹਰਜੀਤ ਹਰਮਨ ਨੇ ਵੀ ਰਾਣਾ ਦੇ ਹੱਕ ਵਿੱਚ ਆਵਾਜ਼ ਕੀਤੀ ਬੁਲੰਦ 
Raj kundra and shilpa shetty Image Source: instagram
ਇਸ ਵੀਡੀਓ ‘ਤੇ ਉਨ੍ਹਾਂ ਨੇ ਦਿਲਜੀਤ ਦੋਸਾਂਝ ਦਾ ਗਾਣਾ ‘ਤੂੰ ਤਾਂ ਜੱਟ ਦਾ ਪਿਆਰ ਗੋਰੀਏ’ ਚੱਲ ਰਿਹਾ ਹੈ । ਇਸ ਵੀਡੀਓ ਨੂੰ ਦੋਵਾਂ ਦੇ ਫੈਨਸ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰਾਜ ਕੁੰਦਰਾ ਨੇ ਲਿਖਿਆ ਕਿ ਇਹ ਸਾਬਿਤ ਹੋ ਚੁੱਕਿਆ ਹੈ ਟਾਈਟੈਨਿਕ ਦਾ ਉਹ ਪਾਗਲ ਪੰਜਾਬੀ ਜੋੜਾ ਵਾਪਸਾ ਆ ਗਿਆ ।
shilpa shetty and raj kundra made funny video for fans entertainment Image Source: instagram
ਸਬੂਤ ਹੈ ਕਿ ਉਹ ਪੰਜਾਬੀ ਸਨ, ਉਸ ਨੇ ਸਮੁੰਦਰ ‘ਚ ਹੀਰਾ ਸੁੱਟ ਦਿੱਤਾ…ਜੱਟ ਦਾ ਪਿਆਰ ਗੋਰੀਏ’।ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫ਼ਿਲਮ ‘ਹੰਗਾਮਾ-2’ ‘ਚ ਪਰੇਸ਼ ਰਾਵਲ ਨਾਲ ਨਜ਼ਰ ਆਉਣਗੇ।
 
View this post on Instagram
 

A post shared by Raj Kundra (@rajkundra9)

0 Comments
0

You may also like